ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਵਿਧਾਇਕਾਂ ਦੇ ਕੋਰੋਨਾ ਟੈਸਟ
ਏਬੀਪੀ ਸਾਂਝਾ
Updated at:
25 Aug 2020 11:40 AM (IST)
1
Download ABP Live App and Watch All Latest Videos
View In App2
3
4
ਦੱਸ ਦਈਏ ਕਿ ਅਕਾਲੀ ਦਲ ਦੇ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਦੀ ਰਿਪੋਰਟ ਪੌਜ਼ੇਟਿਵ ਆਈ ਹੈ।
5
ਸੰਵਿਧਾਨ ਮੁਤਾਬਕ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਲਾਜ਼ਮੀ ਹੈ। ਇਸ ਲਈ ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਸਰਕਾਰ ਸਖਤ ਨਿਯਮਾਂ ਤਹਿਤ ਹੀ ਸੈਸ਼ਨ ਬੁਲਾ ਰਹੀ ਹੈ।
6
ਟੈਸਟ ਤੋਂ ਬਾਅਦ ਹੀ ਵਿਧਾਇਕ ਸੈਸ਼ਨ ਵਿੱਚ ਹਿੱਸਾ ਲੈ ਸਕਣਗੇ। ਇਸ ਲਈ ਚੰਡੀਗੜ੍ਹ ਵਿੱਚ ਐਮਐਲਏ ਪੰਜਾਬ ਹੋਸਟਲ 'ਚ ਅੱਜ ਟੈਸਟ ਕੀਤੇ ਜਾ ਰਹੇ ਹਨ।
7
ਅੱਜ ਪੰਜਾਬ ਦੇ ਵਿਧਾਇਕਾਂ ਦੇ ਕੋਰੋਨਾ ਟੈਸਟ ਹੋ ਰਹੇ ਹਨ। ਇਹ ਟੈਸਟ 28 ਅਗਸਤ ਨੂੰ ਵਿਧਾਨ ਸਭਾ ਦਾ ਇੱਕ ਰੋਜਾ ਸੈਸ਼ਨ ਲਈ ਕੀਤੇ ਜਾ ਰਹੇ ਹਨ।
- - - - - - - - - Advertisement - - - - - - - - -