✕
  • ਹੋਮ

ਡਰੱਗਜ਼ ਕੇਸ ਤੋਂ ਬਾਅਦ ਦੀਪਿਕਾ ਪਾਦੂਕੋਨ ਦਾ ਅੰਦਾਜ਼, ਦੇਰ ਰਾਤ ਸਪੌਟ ਹੋਈ ਅਦਾਕਾਰਾ

ਏਬੀਪੀ ਸਾਂਝਾ   |  03 Nov 2020 08:31 AM (IST)
1

ਤਸਵੀਰਾਂ: ਮਾਨਵ ਮੰਗਲਾਨੀ

2

ਦੀਪਿਕਾ ਨੇ ਕੋਰੋਨਾ ਤੋਂ ਬਚਾਅ ਲਈ ਮਾਸਕ ਪਹਿਨਿਆ ਹੋਇਆ ਸੀ।

3

ਪ੍ਰਸ਼ੰਸਕਾਂ ਨੂੰ ਦੀਪਿਕਾ ਦੀ ਆਉਣ ਵਾਲੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

4

ਦੀਪਿਕਾ ਪਾਦੂਕੋਨ ਇਕ ਵਾਰ ਫਿਰ ਆਪਣੇ ਪੁਰਾਣੇ ਅੰਦਾਜ਼ 'ਚ ਦਿਖਾਈ ਦਿੱਤੀ।

5

ਦੀਪਿਕਾ ਗੋਆ 'ਚ ਆਪਣੀ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਗਈ ਸੀ।

6

ਇਸ ਦੌਰਾਨ ਦੀਪਿਕਾ ਪਾਦੂਕੋਨ ਦੇ ਨਾਲ ਸਿਧਾਂਤ ਚਤੁਰਵੇਦੀ ਅਤੇ ਅਨੰਨਿਆ ਪਾਂਡੇ ਵੀ ਦਿਖਾਈ ਦਿੱਤੇ।

7

ਦੀਪਿਕਾ ਗੋਆ ਤੋਂ ਮੁੰਬਈ ਪਰਤੀ ਸੀ।

8

ਦਰਅਸਲ ਦੀਪਿਕਾ ਨੂੰ ਦੇਰ ਰਾਤ ਮੁੰਬਈ ਏਅਰਪੋਰਟ 'ਤੇ ਸਪੌਟ ਕੀਤਾ ਗਿਆ।

9

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਨੂੰ ਹਾਲ ਹੀ 'ਚ ਮੁੰਬਈ 'ਚ ਸਪੌਟ ਕੀਤਾ ਗਿਆ। ਇਸ ਦੌਰਾਨ ਦੀਪਿਕਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

  • ਹੋਮ
  • ਫੋਟੋ ਗੈਲਰੀ
  • ਬਾਲੀਵੁੱਡ
  • ਡਰੱਗਜ਼ ਕੇਸ ਤੋਂ ਬਾਅਦ ਦੀਪਿਕਾ ਪਾਦੂਕੋਨ ਦਾ ਅੰਦਾਜ਼, ਦੇਰ ਰਾਤ ਸਪੌਟ ਹੋਈ ਅਦਾਕਾਰਾ
About us | Advertisement| Privacy policy
© Copyright@2026.ABP Network Private Limited. All rights reserved.