ਇਸ ਦੀਵਾਲੀ ਰੰਗੋਲੀ ਨਾਲ ਸਜਾਓ ਘਰ, ਦੇਖੋ ਦਿਲ ਖਿੱਚਵੇਂ ਡਿਜ਼ਾਇਨ
ਏਬੀਪੀ ਸਾਂਝਾ | 13 Nov 2020 11:09 AM (IST)
1
ਤੁਸੀਂ ਇਸ ਤਰ੍ਹਾਂ ਰੰਗੋਲੀ ‘ਚ ਹੈਪੀ ਦੀਵਾਲੀ ਵੀ ਲਿਖ ਸਕਦੇ ਹੋ।
2
ਰੰਗੋਲੀ ‘ਚ ਜਿੰਨੇ ਜਿਆਦਾ ਰੰਗ ਸ਼ਾਮਲ ਹੋਣਗੇ ਉਹ ਓਨੀ ਹੀ ਜਿਆਦਾ ਖੂਬਸੂਰਤ ਹੋਵੇਗੀ।
3
ਰੰਗਾਂ ਦੇ ਨਾਲ ਫੁੱਲ ਵੀ ਰੰਗੋਲੀ ‘ਚ ਖੂਬ ਰੰਗ ਭਰਦੇ ਹਨ। ਰੰਗ, ਫੁੱਲ, ਦੀਵਿਆਂ ਨਾਲ ਰੰਗੋਲੀ ਬਣਾ ਕੇ ਦੇਖੋ।
4
ਰੰਗੋਲੀ ਦੇ ਚਾਰੇ ਪਾਸੇ ਦੀਵੇ ਜਗਾਉਣ ਨਾਲ ਇਹ ਹੋਰ ਵੀ ਖੂਬਸੂਰਤ ਲੱਗਦੀ ਹੈ।
5
ਗੋਲ ਆਕਾਰ, ਚੋਕੋਰ ਆਕਾਰ ‘ਚ ਰੰਗੋਲੀ ਬਣਾਈ ਜਾ ਸਕਦੀ ਹੈ। ਮੋਰ ਡਿਜਾਇਨ ਰੰਗੋਲੀ ‘ਚ ਕਾਫੀ ਹਰਮਨ-ਪਿਆਰਾ ਹੁੰਦਾ ਹੈ।
6
ਰੰਗਾਲੀ ਬਣਾਉਣਾ ਸੌਖਾ ਨਹੀ ਹੈ ਪਰ ਥੋੜ੍ਹੀ ਜਿਹੀ ਮਿਹਨਤ ਨਾਲ ਇਹ ਕੰਮ ਕੀਤਾ ਜਾ ਸਕਦਾ ਹੈ।
7
ਜਿੱਥੇ ਰੌਸ਼ਨੀ ਨਾਲ ਘਰ ਜਗਮਗਾਉਂਦੇ ਹਨ, ਉੱਥੇ ਹੀ ਰੰਗੋਲੀ ਦੇ ਰੰਗ ਵੀ ਘਰ ਨੂੰ ਚਾਰ ਚੰਨ ਲਾ ਦਿੰਦੇ ਹਨ।
8
ਖੂਬਸੂਰਤ ਰੰਗੋਲੀ ਲੋਕਾਂ ਦਾ ਧਿਆਨ ਖਿੱਚਦੀ ਹੈ। ਦੇਖੋ ਇਸ ਦੀਵਾਲੀ ਲਈ ਕੁਝ ਖਾਸ ਰੰਗੋਲੀ ਦੇ ਡਿਜਾਇਨ।
9
ਦੀਵਾਲੀ ਦੇ ਤਿਉਹਾਰ ਤੇ ਰੰਗੋਲੀ ਦੀ ਖਾਸ ਅਹਿਮੀਅਤ ਹੁੰਦੀ ਹੈ ਕਿਉਂਕਿ ਇਹ ਤਿਉਹਾਰ ਸਾਜ ਸਜਾਵਟ, ਰੌਸ਼ਨੀ ਤੇ ਰੰਗੋਲੀ ਨਾਲ ਹੀ ਪੂਰਾ ਹੁੰਦਾ ਹੈ।