✕
  • ਹੋਮ

ਕਿਸਾਨ ਅੰਦੋਲਨ ਦੇ ਵਿਚਾਲੇ ਹੀ ਸਰਕਾਰ ਖਿਲਾਫ ਡਟੇ ਦੇਸ਼ ਭਰ ਦੇ ਡਾਕਟਰ

ਏਬੀਪੀ ਸਾਂਝਾ   |  11 Dec 2020 01:13 PM (IST)
1

ਉਨ੍ਹਾਂ ਕਿਹਾ ਅਸੀਂ ਸਟੇਟ ਤੇ ਨੈਸ਼ਨਲ ਪੱਧਰ 'ਤੇ ਮੰਗ ਪੱਤਰ ਭੇਜਿਆ ਹੈ।

2

ਉਨ੍ਹਾਂ ਕਿਹਾ ਐਲੋਪੈਥਿਕ ਡਾਕਟਰ ਨੂੰ ਅਧਿਕਾਰ ਨਹੀਂ ਕਿ ਉਹ ਕੋਈ ਆਯੁਰਵੈਦਿਕ ਦਵਾਈ ਲਿਖ ਸਕੇ। ਫਿਰ ਆਯੁਰਵੈਦਿਕ ਡਾਕਟਰ ਨੂੰ ਐਲੋਪੈਥਿਕ ਦਵਾਈ ਤੇ ਆਪਰੇਸ਼ਨ ਕਰਨ ਲਈ ਸਰਕਾਰ ਅਜਿਹਾ ਕਿਉਂ ਕਰ ਰਹੀ ਹੈ।

3

ਕੇਂਦਰ ਸਰਕਾਰ ਖਿਲਾਫ ਰੋਸ ਜ਼ਾਹਰ ਕਰਦਿਆਂ ਹੋਇਆਂ ਬਠਿੰਡਾਂ ਜ਼ਿਲ੍ਹੇ ਦੇ ਆਈਐਮਏ ਪ੍ਰਧਾਨ ਵਿਕਾਸ ਛਾਬੜਾ ਨੇ ਦੱਸਿਆ ਕੇਂਦਰ ਸਰਕਾਰ ਨੇ ਮਿਕਸੋਪੇਥੀ ਸਿਸਟਮ ਸ਼ੁਰੂ ਕੀਤਾ ਹੈ।

4

ਬਠਿੰਡਾ: ਨਿੱਜੀ ਹਸਪਤਾਲਾਂ ਵੱਲੋਂ ਇੱਕ ਦਿਨ ਹੀ ਹੜਤਾਲ ਕੀਤੀ ਗਈ ਹੈ। ਕੇਂਦਰ ਸਰਕਾਰ ਖਿਲਾਫ ਅੱਜ ਹਸਪਤਾਲਾਂ 'ਚ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਸਾਰੀਆਂ ਸੇਵਾਵਾਂ ਬੰਦ ਰੱਖੀਆਂ ਗਈਆਂ ਹਨ ਤੇ 600 ਦੇ ਕਰੀਬ ਡਾਕਟਰ ਹੜਤਾਲ ਤੇ ਹਨ ਤੇ 120 ਹਸਪਤਾਲ ਅੱਜ ਬੰਦ ਹਨ।

  • ਹੋਮ
  • ਫੋਟੋ ਗੈਲਰੀ
  • ਖ਼ਬਰਾਂ
  • ਕਿਸਾਨ ਅੰਦੋਲਨ ਦੇ ਵਿਚਾਲੇ ਹੀ ਸਰਕਾਰ ਖਿਲਾਫ ਡਟੇ ਦੇਸ਼ ਭਰ ਦੇ ਡਾਕਟਰ
About us | Advertisement| Privacy policy
© Copyright@2026.ABP Network Private Limited. All rights reserved.