ਮੁੰਬਈ 'ਚ ਕੁੱਤੇ ਨਾਲ ਸੈਰ ਕਰਦੇ ਨਜ਼ਰ ਆਈ ਅਰਜੁਨ ਰਾਮਪਾਲ ਦੀ ਗ੍ਰਲਫ੍ਰੈਂਡ
ਏਬੀਪੀ ਸਾਂਝਾ | 11 Jun 2020 07:12 PM (IST)

1
ਤੁਹਾਨੂੰ ਦੱਸ ਦੇਈਏ ਕਿ ਅਰਜੁਨ ਅਤੇ ਗੈਬਰੀਲਾ ਦਾ ਇੱਕ ਬੇਟਾ ਹੈ ਹਾਲਾਂਕਿ ਗੈਬਰੀਏਲਾ ਨੇ ਮੇਹਰ ਜੇਸੀਆ ਨਾਲ ਤਲਾਕ ਤੋਂ ਬਾਅਦ ਅਜੇ ਅਰਜੁਨ ਨਾਲ ਵਿਆਹ ਨਹੀਂ ਕੀਤਾ ਹੈ।
2
ਇਹ ਜੋੜੀ ਵਿਆਹ ਤੋਂ ਪਹਿਲਾਂ ਪਰਿਵਾਰਕ ਯੋਜਨਾਬੰਦੀ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ।
3
ਤੁਹਾਨੂੰ ਦਸ ਦਈਏ ਕਿ ਅਰਜੁਨ ਅਤੇ ਗੈਬਰੀਲਾ ਹੁਣ ਉਨ੍ਹਾਂ ਦੇ ਘਰ ਪਹੁੰਚ ਗਏ ਹਨ।
4
ਇਸ ਤਸਵੀਰ ਵਿੱਚ ਤੁਸੀਂ ਗੈਬਰੀਏਲਾ ਨੂੰ ਦੇਖ ਸਕਦੇ ਹੋ। ਉਸ ਨੂੰ ਆਪਣੇ ਕੁੱਤੇ ਨਾਲ ਸੈਰ ਕਰਨ 'ਤੇ ਸਪਾਟ ਕੀਤਾ ਗਿਆ ਸੀ।
5
ਲੌਕਡਾਉਨ ਖੁੱਲ੍ਹਦਿਆਂ ਹੀ ਬਾਲੀਵੁੱਡ ਸਿਤਾਰੇ ਆਪਣੇ ਘਰਾਂ ਦੇ ਬਾਹਰ ਸਪਾਟ ਹੋਣ ਲੱਗ ਪਏ ਹਨ। ਇਸ ਤਰ੍ਹਾਂ ਹਾਲ ਹੀ ਵਿੱਚ ਅਰਜੁਨ ਰਾਮਪਾਲ ਦੀ ਪ੍ਰੇਮਿਕਾ ਗੈਬਰੀਲਾ ਮੁੰਬਈ ਵਿੱਚ ਘੁੰਮਦੀ ਨਜ਼ਰ ਆਈ।