1000 ਕਰੋੜ ਦੇ ਕਰਜ਼ 'ਚ ਡੁੱਬਣ ਦੇ ਬਾਵਜੂਦ ਲਗਜ਼ਰੀ ਘਰ 'ਚ ਰਹਿੰਦੇ ਬਾਹੂਬਲੀ ਪ੍ਰਭਾਸ, ਦੇਖੋ ਤਸਵੀਰਾਂ

Prabhas_1

1/8
ਸਾਊਥ ਸੁਪਰਸਟਾਰ ਪ੍ਰਭਾਸ ਦੀ ਪ੍ਰੋਡਕਸਨਕੰਪਨੀ ਨੂੰ ਘਾਟੇ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਪ੍ਰਭਾਸ ਦੇ ਕਰੀਬ 1000 ਕਰੋੜ ਰੁਪਏ ਕਰਜ਼ 'ਚ ਡੁੱਬ ਗਏ। ਫਿਰ ਵੀ ਪ੍ਰਭਾਸ ਕਾਫੀ ਲੈਵਿਸ਼ ਜ਼ਿੰਦਗੀ ਜਿਉਂਦੇ ਹਨ। ਅੱਗੇ ਦੇਖੋ ਪ੍ਰਭਾਸ ਦੇ ਘਰ ਦੀਆਂ ਖੂਬਸੂਰਤ ਤਸਵੀਰਾਂ।
2/8
ਪ੍ਰਭਾਸ ਨੂੰ ਗੱਡੀਆਂ ਦਾ ਕਾਫੀ ਸ਼ੌਕ ਹੈ ਅਜਿਹੇ 'ਚ ਉਨ੍ਹਾਂ ਦੇ ਘਰ ਦੇ ਬਾਹਰ ਮਹੰਗੀਆਂ ਗੱਡੀਆਂ ਦੇਖਣ ਨੂੰ ਮਿਲਦੀਆਂ ਹਨ।
3/8
ਅਦਾਕਾਰ ਦੇ ਘਰ ਦਾ ਇੰਟੀਰੀਅਅਰ ਵੀ ਕਾਫੀ ਖੂਬਸੂਰਤ ਹੈ।
4/8
ਬਾਹਰ ਤੋਂ ਪ੍ਰਭਾਸ ਦਾ ਘਰ ਕੁਝ ਇਸ ਤਰ੍ਹਾਂ ਦਿਖਦਾ ਹੈ।
5/8
ਪ੍ਰਭਾਸ ਨੂੰ ਬੱਚਿਆਂ ਨਾਲ ਖਾਸ ਪਿਆਰ ਹੈ। ਅਜਿਹੇ 'ਚ ਜਦੋਂ ਕੋਈ ਬੱਚਾ ਫੈਨ ਉਨ੍ਹਾਂ ਦੇ ਘਰ ਆਉਂਦਾ ਹੈ ਤਾਂ ਉਹ ਜ਼ਰੂਰ ਮਿਲਦੇ ਹਨ।
6/8
ਪ੍ਰਭਾਸ ਦੀ ਕੰਪਨੀ ਯੂਵੀ ਕ੍ਰੀਏਸ਼ਨਜ਼ ਹੁਣ ਫ਼ਿਲਮ ਰਾਧੇ ਸ਼ਾਮ ਲੈਕੇ ਆ ਰਹੀ ਹੈ। ਫ਼ਿਲਮ 'ਚ ਪ੍ਰਭਾਸ ਤੇ ਪੂਜਾ ਹੇਗੜੇ ਲੀਡ ਰੋਲ 'ਚ ਹਨ।
7/8
ਕੰਪਨੀ ਨੇ ਭਾਰੀ ਨੁਕਸਾਨ ਦੇ ਚੱਲਦਿਆਂ ਪ੍ਰਭਾਸ ਤੇ ਉਨ੍ਹਾਂ ਦੀ ਟੀਮ ਨੂੰ ਫ਼ਿਲਮ ਤੋਂ ਕਾਫੀ ਉਮੀਦਾਂ ਹਨ।
8/8
ਫ਼ਿਲਮ 'ਚ ਪ੍ਰਭਾਸ ਲਵਰ ਬੁਆਏ ਦਾ ਕਿਰਦਾਰ ਨਿਭਾਅ ਰਹੇ ਹਨ ਫ਼ਿਲਮ ਦਾ ਨਿਰਦੇਸਨ ਰਾਧਾ ਕ੍ਰਿਸ਼ਣ ਕੁਮਾਰ ਨੇ ਕੀਤਾ ਹੈ।
Sponsored Links by Taboola