ਪੜਚੋਲ ਕਰੋ
Singer Last Moment: ਮਸ਼ਹੂਰ ਗਾਇਕ ਨੂੰ ਆਏ 3 ਹਾਰਟ ਅਟੈਕ! ਜਾਣੋ ਕਿਵੇਂ ਇੱਕ ਰਾਤ ਬਣੀ ਦਰਦਨਾਕ? ਫਿਰ...
Heart Attack: ਸੰਗੀਤ ਜਗਤ ਵਿੱਚ ਅਜਿਹੇ ਕਈ ਮਸ਼ਹੂਰ ਗਾਇਕ ਹਨ, ਜੋ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ਼ ਕਰਦੇ ਆ ਰਹੇ ਹਨ। ਅੱਜ ਅਸੀ ਤੁਹਾਨੂੰ ਅਜਿਹੇ ਗਾਇਕ ਬਾਰੇ ਦੱਸਣ ਜਾ ਰਹੇ ਹਾਂ...
Heart Attack
1/4

ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਵਿੱਚ ਬਹੁਤ ਵੱਡੀ ਮੁਸ਼ਕਿਲ ਦਾ ਸਾਹਮਣਾ ਕੀਤਾ। ਅਸੀ ਦੁਨੀਆ ਦੇ ਬੇਤਾਜ ਬਾਦਸ਼ਾਹ ਮੁਹੰਮਦ ਰਫ਼ੀ ਸਾਹਿਬ ਬਾਰੇ ਤੁਹਾਨੂੰ ਕੁਝ ਅਣਸੁਣੀਆਂ ਗੱਲਾਂ ਦੱਸਣ ਜਾ ਰਹੇ ਹਾਂ। ਹਾਲ ਹੀ ਵਿੱਚ, ਉਨ੍ਹਾਂ ਦੇ ਪੁੱਤਰ ਸ਼ਾਹਿਦ ਰਫ਼ੀ ਨੇ ਮਸ਼ਹੂਰ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ' ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਆਪਣੇ ਪਿਤਾ ਦੇ ਆਖਰੀ ਸਮੇਂ ਨਾਲ ਜੁੜੀਆਂ ਕੁਝ ਬੇਹੱਦ ਭਾਵੁਕ ਗੱਲਾਂ ਸਾਂਝੀਆਂ ਕੀਤੀਆਂ। ਸ਼ੋਅ ਦੌਰਾਨ ਜਦੋਂ ਮੁਕਾਬਲੇਬਾਜ਼ ਤਨਿਸ਼ਕ ਸ਼ੁਕਲਾ ਨੇ ਰਫ਼ੀ ਸਾਹਿਬ ਦਾ ਗੀਤ 'ਤੂ ਕਹੀਂ ਆਸ ਪਾਸ ਹੈ' ਗਾਇਆ, ਤਾਂ ਸ਼ਾਹਿਦ ਰਫ਼ੀ ਆਪਣੇ ਹੰਝੂ ਨਾ ਰੋਕ ਸਕੇ। ਉਨ੍ਹਾਂ ਦੱਸਿਆ ਕਿ ਇਹ ਗੀਤ ਰਫ਼ੀ ਸਾਹਿਬ ਦੀ ਜ਼ਿੰਦਗੀ ਦਾ ਆਖਰੀ ਗੀਤ ਸੀ,
2/4

ਜਿਸ ਨੂੰ ਲਕਸ਼ਮੀਕਾਂਤ-ਪਿਆਰੇਲਾਲ ਜੀ ਨੇ ਕੰਪੋਜ਼ ਕੀਤਾ ਸੀ। ਸ਼ਾਹਿਦ ਨੇ ਦੱਸਿਆ, "ਉਸ ਦਿਨ ਗੀਤ ਦੀ ਰਿਹਰਸਲ ਸੀ। ਰਿਹਰਸਲ ਦੌਰਾਨ ਹੀ ਪਿਤਾ ਜੀ ਦੇ ਸੀਨੇ ਵਿੱਚ ਅਚਾਨਕ ਤੇਜ਼ ਦਰਦ ਉੱਠਿਆ। ਉਨ੍ਹਾਂ ਨੇ ਦਵਾਈ ਲਈ, ਪਰ ਮੇਰੀ ਮਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਤੁਰੰਤ ਡਾਕਟਰ ਨੂੰ ਬੁਲਾਉਣ ਲਈ ਕਿਹਾ।" ਭਰੀਆਂ ਅੱਖਾਂ ਨਾਲ ਸ਼ਾਹਿਦ ਨੇ ਅੱਗੇ ਦੱਸਿਆ ਕਿ ਹਾਲਤ ਵਿਗੜਦੀ ਦੇਖ ਉਨ੍ਹਾਂ ਨੂੰ ਮਾਹਿਮ ਤੋਂ ਬੰਬੇ ਹਸਪਤਾਲ ਲਿਜਾਇਆ ਜਾ ਰਿਹਾ ਸੀ।
Published at : 14 Mar 2026 04:51 PM (IST)
ਹੋਰ ਵੇਖੋ
Advertisement
Advertisement






















