Election 2024 Exit Polls
(Source: Dainik Bhaskar)
ਈਸ਼ਾ ਗੁਪਤਾ ਨੇ ਇਸ ਖਾਸ ਤਰੀਕੇ ਨਾਲ 'ਧਨਤੇਰਸ' ਦੀ ਦਿੱਤੀ ਵਧਾਈ
ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਦਾ ਨਾਂ ਇੰਡਸਟਰੀ ਦੀਆਂ ਮੰਨੀਆਂ-ਪ੍ਰਮੰਨੀਆਂ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ। ਈਸ਼ਾ ਗੁਪਤਾ ਅਕਸਰ ਆਪਣੇ ਗਲੈਮਰਸ ਅਤੇ ਬੋਲਡ ਲੁੱਕ ਲਈ ਲਾਈਮਲਾਈਟ 'ਚ ਰਹਿੰਦੀ ਹੈ।
Download ABP Live App and Watch All Latest Videos
View In Appਈਸ਼ਾ ਗੁਪਤਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਨ੍ਹਾਂ ਦਾ ਦੀਵਾਲੀ ਸਪੈਸ਼ਲ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
ਡੀਪ ਨੇਕ ਬਲੈਕ ਕਲਰ ਦੀ ਸਾੜ੍ਹੀ ਪਹਿਨ ਕੇ ਈਸ਼ਾ ਗੁਪਤਾ ਵੀ ਰਵਾਇਤੀ ਲੁੱਕ ਨੂੰ ਗਲੈਮਰ ਦਿੰਦੀ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਈਸ਼ਾ ਗੁਪਤਾ ਨੇ ਪ੍ਰਸ਼ੰਸਕਾਂ ਨੂੰ ਧਨਤੇਰਸ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ ਹਨ।
ਈਸ਼ਾ ਗੁਪਤਾ ਨੇ ਸਾਲ 2012 'ਚ ਫਿਲਮ 'ਜੰਨਤ 2' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਜਿਸ 'ਚ ਉਨ੍ਹਾਂ ਦੇ ਨਾਲ ਇਮਰਾਮ ਹਾਸ਼ਮੀ ਨਜ਼ਰ ਆਏ ਸਨ।
ਇਸ ਤੋਂ ਬਾਅਦ ਈਸ਼ਾ ਗੁਪਤਾ ਬਾਦਸ਼ਾਹੋ, ਟੋਟਲ ਧਮਾਲ, ਰਾਜ਼ 3, ਕਮਾਂਡੋ 2, ਰੁਸਤਮ ਵਰਗੀਆਂ ਕਈ ਵੱਡੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।
ਈਸ਼ਾ ਗੁਪਤਾ ਨੇ ਹਾਲ ਹੀ ਵਿੱਚ OTT 'ਤੇ ਵੀ ਆਪਣੀ ਸ਼ਾਨਦਾਰ ਅਦਾਕਾਰੀ ਦਿਖਾਈ ਹੈ। ਈਸ਼ਾ ਬੌਬੀ ਦਿਓਲ ਦੀ ਹਿੱਟ ਵੈੱਬ ਸੀਰੀਜ਼ 'ਆਸ਼ਰਮ 3' 'ਚ ਵੀ ਨਜ਼ਰ ਆ ਚੁੱਕੀ ਹੈ।