ਪੜਚੋਲ ਕਰੋ
SAD News: ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਛੋਟੀ ਉਮਰੇ ਦੁਨੀਆ ਨੂੰ ਕਿਹਾ ਅਲਵਿਦਾ; ਫਿਲਮ ਇੰਡਸਟਰੀ ਸਣੇ ਸਦਮੇ 'ਚ ਫੈਨਜ਼...
Death: ਸਿਨੇਮਾ ਜਗਤ ਤੋਂ ਦੁਖਦਾਈ ਖ਼ਬਰ ਆ ਰਹੀ ਹੈ। ਨੈੱਟਫਲਿਕਸ ਦੀ ਮਸ਼ਹੂਰ ਸੀਰੀਜ਼ 'ਦਿ ਵਾਕਿੰਗ ਡੈੱਡ' ਫੇਮ ਅਦਾਕਾਰਾ ਕੈਲੀ ਮੈਕ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੀ। ਅਦਾਕਾਰਾ ਦਾ 33 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।
Death
Published at : 06 Aug 2025 03:22 PM (IST)


















