Monalisa: ਮੋਨਾਲੀਸਾ ਨੇ ਕੈਮਰੇ ਦੇ ਸਾਹਮਣੇ ਦਿੱਤੇ ਕਿਲਰ ਪੋਜ਼, ਯੂਜ਼ਰਸ ਨੇ ਕਿਹਾ- ਮਾਰ ਦਿੱਤਾ...

Monalisa Pics: ਭੋਜਪੁਰੀ ਇੰਡਸਟਰੀ ਤੋਂ ਲੈ ਕੇ ਟੀਵੀ ਸੀਰੀਅਲਾਂ ਤੱਕ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣ ਵਾਲੀ ਅਭਿਨੇਤਰੀ ਮੋਨਾਲੀਸਾ ਹਰ ਦਿਨ ਸੁਰਖੀਆਂ ਚ ਬਣੀ ਰਹਿੰਦੀ ਹੈ। ਅਦਾਕਾਰਾ ਆਪਣੇ ਬੋਲਡ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ।

Monalisa

Sponsored Links by Taboola