ਪੜਚੋਲ ਕਰੋ

Singer Death: ਮਸ਼ਹੂਰ ਗਾਇਕ ਦੀ 7 ਲੋਕਾਂ ਸਣੇ ਮੌਤ, ਅੱਗ ਦੀਆਂ ਲਪਟਾਂ ’ਚ ਘਿਰਿਆ ਪਲੇਨ, ਇੰਝ ਹੋਇਆ ਕ੍ਰੈਸ਼...

Singer Died in Plane Crash: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕੋਲੰਬੀਆ ਦੇ ਤੁੰਦਮਾ ਸੂਬੇ ’ਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ।

Singer Died in Plane Crash

1/4
ਜਾਣਕਾਰੀ ਮੁਤਾਬਕ ਇਸ ਹਾਦਸੇ ’ਚ ਦੇਸ਼ ਦੇ ਪ੍ਰਸਿੱਧ ਗਾਇਕ ਯੇਈਸਨ ਜਿਮਨੇਜ਼ ਅਤੇ 6 ਹੋਰਾਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਇਆ ਗਾਇਕ ਇਕ ਕੰਸਰਟ ਲਈ ਜਾ ਰਿਹਾ ਸੀ। ਇਹ ਹਾਦਸਾ ਪਾਪਾ ਸ਼ਹਿਰ ਦੇ ਹਵਾਈ ਅੱਡੇ ਤੋਂ ਉਡਾਣ ਭਰਦੇ ਸਮੇਂ ਵਾਪਰਿਆ। ਇਸ ਹਾਦਸੇ ਦਾ ਸੰਗੀਤ ਜਗਤ ਦੇ ਨਾਲ-ਨਾਲ ਪ੍ਰਸ਼ੰਸਕਾਂ ਨੂੰ ਵੀ ਡੂੰਘਾ ਝਟਕਾ ਲੱਗਾ ਹੈ।

2/4
ਜਾਣੋ ਕਿਵੇਂ ਵਾਪਰਿਆ ਹਾਦਸਾ?  ਪ੍ਰਤੱਖਦਰਸ਼ੀਆਂ ਦੇ ਅਨੁਸਾਰ ਉਡਾਣ ਭਰਦੇ ਸਮੇਂ ਜਹਾਜ਼ ਰਨਵੇ ਨੂੰ ਪਾਰ ਕਰ ਗਿਆ ਅਤੇ ਸਾਹਮਣੇ ਦੀ ਚਾਰਦੀਵਾਰੀ ਨਾਲ ਟਕਰਾਅ ਕੇ ਅੱਗ ਦੀਆਂ ਲਪਟਾਂ ’ਚ ਘਿਰ ਗਿਆ। ਮਰਨ ਵਾਲਿਆਂ ’ਚ ਜਹਾਜ਼ ਦੇ 2 ਪਾਇਲਟ ਅਤੇ ਗਾਇਕ ਦੀ ਮਿਊਜ਼ਿਕ ਟੀਮ ਦੇ 4 ਸਾਥੀ ਵੀ ਸ਼ਾਮਲ ਹਨ। 34 ਸਾਲਾ ਗਾਇਕ ਆਪਣੇ ਸਾਥੀਆਂ ਨਾਲ ਮਾਰਿਨਿਲਾ ਦੇ ਕਸਬੇ ਮੇਡੇਲਿਨ ਜਾ ਰਿਹਾ ਸੀ, ਜਿੱਥੇ ਉਸ ਨੇ ਇਕ ਕੰਸਰਟ ਕਰਨਾ ਸੀ। ਕੋਲੰਬੀਆ ਦੇ ਪ੍ਰਸਿੱਧ ਗਾਇਕ ਅਤੇ ਗੀਤਕਾਰ ਯੇਸਨ ਜਿਮੇਨੇਜ਼ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਜਿਮੇਨੇਜ਼ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਹਾਜ਼ ਹਾਦਸੇ ਵਿੱਚ ਜਿਮੇਨੇਜ਼ ਦੀ ਮੌਤ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਹੋਰ ਜਾਣੋ ਮਨੋਰੰਜਨ

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

T20 World Cup 2026: ਕ੍ਰਿਕਟ ਜਗਤ ਨੂੰ ਵੱਡਾ ਝਟਕਾ, T20 ਵਿਸ਼ਵ ਕੱਪ ਵਿਚਾਲੇ ਇਸ ਸਟਾਰ ਖਿਡਾਰੀ ਨੂੰ ਭੇਜਿਆ ਗਿਆ ਘਰ; ਜਾਣੋ ਕਿਉਂ ਕੱਢਿਆ ਟੀਮ ਤੋਂ ਬਾਹਰ?
ਕ੍ਰਿਕਟ ਜਗਤ ਨੂੰ ਵੱਡਾ ਝਟਕਾ, T20 ਵਿਸ਼ਵ ਕੱਪ ਵਿਚਾਲੇ ਇਸ ਸਟਾਰ ਖਿਡਾਰੀ ਨੂੰ ਭੇਜਿਆ ਗਿਆ ਘਰ; ਜਾਣੋ ਕਿਉਂ ਕੱਢਿਆ ਟੀਮ ਤੋਂ ਬਾਹਰ?
Punjab News: ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਚੱਲੀਆਂ ਤਾਬੜਤੋੜ ਗੋਲੀਆਂ; ਬਾਈਕ ਸਵਾਰ ਬਦਮਾਸ਼ਾਂ ਨੇ ਨੌਜਵਾਨ ਨੂੰ ਮਾਰੀ ਗੋਲੀ...
ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਚੱਲੀਆਂ ਤਾਬੜਤੋੜ ਗੋਲੀਆਂ; ਬਾਈਕ ਸਵਾਰ ਬਦਮਾਸ਼ਾਂ ਨੇ ਨੌਜਵਾਨ ਨੂੰ ਮਾਰੀ ਗੋਲੀ...
Punjab News: ਪੰਜਾਬੀ ਸੰਗੀਤ ਜਗਤ 'ਚ ਮੱਚਿਆ ਹਾਹਾਕਾਰ, ਮਸ਼ਹੂਰ ਗਾਇਕਾ ਭਰਾ ਸਣੇ ਗ੍ਰਿਫਤਾਰ;  ਮਿਲ ਕੇ ਕਰ ਰਹੇ ਸੀ ਅਜਿਹਾ ਕਾਰਾ...
ਪੰਜਾਬੀ ਸੰਗੀਤ ਜਗਤ 'ਚ ਮੱਚਿਆ ਹਾਹਾਕਾਰ, ਮਸ਼ਹੂਰ ਗਾਇਕਾ ਭਰਾ ਸਣੇ ਗ੍ਰਿਫਤਾਰ; ਮਿਲ ਕੇ ਕਰ ਰਹੇ ਸੀ ਅਜਿਹਾ ਕਾਰਾ...
Good News: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਵੱਡੀ ਖੁਸ਼ਖਬਰੀ! ਜਾਣੋ ਤਨਖਾਹਾਂ 'ਚ ਕਦੋਂ ਹੋਵੇਗਾ ਦੁੱਗਣਾ ਵਾਧਾ? ਸਰਕਾਰ ਇਸ ਦਿਨ ਕਰੇਗੀ ਵੱਡਾ ਐਲਾਨ...
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਵੱਡੀ ਖੁਸ਼ਖਬਰੀ! ਜਾਣੋ ਤਨਖਾਹਾਂ 'ਚ ਕਦੋਂ ਹੋਵੇਗਾ ਦੁੱਗਣਾ ਵਾਧਾ? ਸਰਕਾਰ ਇਸ ਦਿਨ ਕਰੇਗੀ ਵੱਡਾ ਐਲਾਨ...

ਵੀਡੀਓਜ਼

ਭਾਜਪਾ ਵਰਕਰਾਂ ਰਾਹੁਲ ਗਾਂਧੀ ਦਾ ਸਾੜਿਆ ਪੁਤਲਾ, ਮੁਆਫੀ ਦੀ ਕੀਤੀ ਮੰਗ
ਰੁੱਸੇ ਅਕਾਲੀ ਲੀਡਰਾਂ ਬਾਰੇ ਆਹ ਵੱਡੀ ਗੱਲ੍ਹ ਕਹਿ ਗਏ ਸੁੱਚਾ ਸਿੰਘ ਲੰਗਾਹ
ਰਵਨੀਤ ਬਿੱਟੂ ਦਾ ਰਾਹੁਲ ਗਾਂਧੀ 'ਤੇ ਪਲਟਵਾਰ, ਸੁਣਾਈਆਂ  ਸਿੱਧੀਆਂ
ਮਜੀਠੀਆ ਨੇ ਕਿਵੇਂ ਕੇਕ ਕੱਟ ਕਿ ਮਨਾਈ ਰਿਹਾਈ ਦੀ ਖੁਸ਼ੀ
ਪੰਜਾਬ ਦੇ ਤਾਪਮਾਨ 'ਚ ਹੋਇਆ ਵਾਧਾ, ਇਨਾ ਜ਼ਿਲ੍ਹਿਆਂ 'ਚ ਪਵੇਗੀ ਅਜੇ ਵੀ ਧੁੰਦ
Advertisement

ਫੋਟੋਗੈਲਰੀ

Advertisement
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
T20 World Cup 2026: ਕ੍ਰਿਕਟ ਜਗਤ ਨੂੰ ਵੱਡਾ ਝਟਕਾ, T20 ਵਿਸ਼ਵ ਕੱਪ ਵਿਚਾਲੇ ਇਸ ਸਟਾਰ ਖਿਡਾਰੀ ਨੂੰ ਭੇਜਿਆ ਗਿਆ ਘਰ; ਜਾਣੋ ਕਿਉਂ ਕੱਢਿਆ ਟੀਮ ਤੋਂ ਬਾਹਰ?
ਕ੍ਰਿਕਟ ਜਗਤ ਨੂੰ ਵੱਡਾ ਝਟਕਾ, T20 ਵਿਸ਼ਵ ਕੱਪ ਵਿਚਾਲੇ ਇਸ ਸਟਾਰ ਖਿਡਾਰੀ ਨੂੰ ਭੇਜਿਆ ਗਿਆ ਘਰ; ਜਾਣੋ ਕਿਉਂ ਕੱਢਿਆ ਟੀਮ ਤੋਂ ਬਾਹਰ?
Punjab News: ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਚੱਲੀਆਂ ਤਾਬੜਤੋੜ ਗੋਲੀਆਂ; ਬਾਈਕ ਸਵਾਰ ਬਦਮਾਸ਼ਾਂ ਨੇ ਨੌਜਵਾਨ ਨੂੰ ਮਾਰੀ ਗੋਲੀ...
ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਚੱਲੀਆਂ ਤਾਬੜਤੋੜ ਗੋਲੀਆਂ; ਬਾਈਕ ਸਵਾਰ ਬਦਮਾਸ਼ਾਂ ਨੇ ਨੌਜਵਾਨ ਨੂੰ ਮਾਰੀ ਗੋਲੀ...
Punjab News: ਪੰਜਾਬੀ ਸੰਗੀਤ ਜਗਤ 'ਚ ਮੱਚਿਆ ਹਾਹਾਕਾਰ, ਮਸ਼ਹੂਰ ਗਾਇਕਾ ਭਰਾ ਸਣੇ ਗ੍ਰਿਫਤਾਰ;  ਮਿਲ ਕੇ ਕਰ ਰਹੇ ਸੀ ਅਜਿਹਾ ਕਾਰਾ...
ਪੰਜਾਬੀ ਸੰਗੀਤ ਜਗਤ 'ਚ ਮੱਚਿਆ ਹਾਹਾਕਾਰ, ਮਸ਼ਹੂਰ ਗਾਇਕਾ ਭਰਾ ਸਣੇ ਗ੍ਰਿਫਤਾਰ; ਮਿਲ ਕੇ ਕਰ ਰਹੇ ਸੀ ਅਜਿਹਾ ਕਾਰਾ...
Good News: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਵੱਡੀ ਖੁਸ਼ਖਬਰੀ! ਜਾਣੋ ਤਨਖਾਹਾਂ 'ਚ ਕਦੋਂ ਹੋਵੇਗਾ ਦੁੱਗਣਾ ਵਾਧਾ? ਸਰਕਾਰ ਇਸ ਦਿਨ ਕਰੇਗੀ ਵੱਡਾ ਐਲਾਨ...
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਵੱਡੀ ਖੁਸ਼ਖਬਰੀ! ਜਾਣੋ ਤਨਖਾਹਾਂ 'ਚ ਕਦੋਂ ਹੋਵੇਗਾ ਦੁੱਗਣਾ ਵਾਧਾ? ਸਰਕਾਰ ਇਸ ਦਿਨ ਕਰੇਗੀ ਵੱਡਾ ਐਲਾਨ...
Punjab News: ਪੰਜਾਬ 'ਚ 'ਆਪਰੇਸ਼ਨ ਪ੍ਰਹਾਰ 2.0' ਨੇ ਮਚਾਇਆ ਹੜਕੰਪ, 1100 ਤੋਂ ਵੱਧ ਗੈਂਗਸਟਰ ਗ੍ਰਿਫ਼ਤਾਰ; ਵੱਡੇ ਪੱਧਰ 'ਤੇ ਛਾਪੇਮਾਰੀ ਦੌਰਾਨ ਲੋਕਾਂ 'ਚ ਮੱਚੀ ਤਰਥੱਲੀ...
ਪੰਜਾਬ 'ਚ 'ਆਪਰੇਸ਼ਨ ਪ੍ਰਹਾਰ 2.0' ਨੇ ਮਚਾਇਆ ਹੜਕੰਪ, 1100 ਤੋਂ ਵੱਧ ਗੈਂਗਸਟਰ ਗ੍ਰਿਫ਼ਤਾਰ; ਵੱਡੇ ਪੱਧਰ 'ਤੇ ਛਾਪੇਮਾਰੀ ਦੌਰਾਨ ਲੋਕਾਂ 'ਚ ਮੱਚੀ ਤਰਥੱਲੀ...
‘ਮੀਲਾਰਡ... ਅਸੀਂ 8505 ਅਧਿਕਾਰੀ SIR ਲਈ ਭੇਜਾਂਗੇ’, ਸੁਪਰੀਮ ਕੋਰਟ ਨੇ ਸਰਕਾਰ ਨੂੰ ਲਾਈ ਫਟਕਾਰ

Chandigarh 'ਚ 2 ਸਕੀਆਂ ਭੈਣਾਂ ਦੇ ਕਤਲ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ, ਦੋਸ਼ੀ ਨੂੰ ਉਮਰ ਕੈਦ

ਇੱਕ ਹੀ ਪਿੰਡ ਦੇ ਕੁੜੀ-ਮੁੰਡਾ ਨਹੀਂ ਕਰਨਗੇ ਵਿਆਹ, ਪੰਚਾਇਤ ਦਾ ਵੱਡਾ ਐਲਾਨ

Embed widget