ਪੰਜਾਬ ਦੇ ਇਨ੍ਹਾਂ ਵਿਆਹਾਂ 'ਚ ਬੈਂਡ-ਵਾਜਿਆਂ ਦੀ ਥਾਂ ਕਿਸਾਨੀ ਝੰਡੇ ਲਹਿਰਾਏ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 09 Jan 2021 07:03 PM (IST)
1
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵਿਆਹ ਕਰਵਾ ਕੇ ਉਨ੍ਹਾਂ ਕਿਸਾਨ ਅੰਦੋਲਨ 'ਚ ਯੋਗਦਾਨ ਪਾਇਆ ਹੈ।
2
ਉਧਰ ਮਾਨਸਾ 'ਚ ਵੀ ਅਜਿਹਾ ਹੀ ਮਾਹੌਲ ਦੇਖਣ ਨੂੰ ਮਿਲਿਆ। ਬਰਾਤ ਵਾਲੀ ਗੱਡੀ ਦੇ ਅੱਗੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਕਿਸਾਨੀ ਝੰਡੇ ਲਗਾਏ ਗਏ।
3
ਕਿਸਾਨ ਅੰਦੋਲਨ ਨੂੰ ਲੈ ਕੇ ਗੁਰਦਾਸਪੁਰ ਤੇ ਮਾਨਸਾ ਤੋਂ ਵੱਖਰੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
4
ਗੁਰਦਾਸਪੁਰ ਵਿਖੇ ਲਾੜੇ ਦਾ ਕਹਿਣਾ ਸੀ ਕਿ ਬਰਾਤ ਵਿੱਚ ਬੈਂਡ-ਵਾਜਿਆਂ ਦੀ ਥਾਂ ਹੱਥਾਂ 'ਚ ਕਿਸਾਨੀ ਅੰਦੋਲਨ ਦੇ ਬੈਨਰ ਫੜ ਕਿਸਾਨ ਮਜਦੂਰ ਏਕਤਾ ਦੇ ਨਾਅਰੇ ਲਗਾਏ ਗਏ।
5
ਗੁਰਦਾਸਪੁਰ ਵਿਖੇ ਕਿਸਾਨੀ ਝੰੜੇ ਫੜੇ ਹੋਏ ਬਰਾਤੀ ਲਾਵਾਂ ਫੇਰੇ ਲਈ ਗੁਰੂਦੁਆਰਾ ਸਾਹਿਬ ਪਹੁੰਚੇ।