ਮੋਹਾਲੀ 'ਚ ਕਿਸਾਨਾਂ ਦਾ ਪ੍ਰਦਰਸ਼ਨ, ਮੋਦੀ ਦਾ ਪੁਤਲਾ ਫੂਕ ਜਤਾਉਣਗੇ ਰੋਸ
ਏਬੀਪੀ ਸਾਂਝਾ
Updated at:
17 Oct 2020 12:45 PM (IST)

1
ਕਿਸਾਨਾਂ ਦਾ ਕਹਿਣਾ ਕਿ ਉਹ ਰਿਲਾਇੰਸ ਸਟੋਰ ਬੰਦ ਕਰਵਾਉਣਗੇ
Download ABP Live App and Watch All Latest Videos
View In App
2
ਕਿਸਾਨ ਮੁਹਾਲੀ ਵੱਲ ਰੋਸ ਮਾਰਚ ਕੱਢ ਰਹੇ ਹਨ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ ਜਾਣਗੇ।

3
ਕਿਸਾਨ ਦਾ ਕਹਿਣਾ ਹੈ ਕਿ ਕੇਂਦਰ ਕਿਸਾਨਾਂ ਦੀ ਮਰਜ਼ੀ ਦੇ ਖ਼ਿਲਾਫ਼ ਥੋਪ ਕਾਨੂੰਨ ਥੋਪ ਰਿਹਾ ਹੈ। ਮੋਹਾਲੀ ਲੁਧਿਆਣਾ ਮਾਰਗ 'ਤੇ ਭਾਗੋਮਾਜਰਾ ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ।
4
ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਭਰ 'ਚ ਪ੍ਰਦਰਸ਼ਨ ਜਾਰੀ ਹਨ। ਕਿਸਾਨ ਜਥੇਬੰਦੀਆਂ ਮੋਦੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ।
- - - - - - - - - Advertisement - - - - - - - - -