ਦਿੱਲੀ ਦੀ ਹੱਦ 'ਤੇ ਗੁਰੂ ਦਾ ਲੰਗਰ! ਕਿਸਾਨਾਂ ਦੇ ਨਾਲ ਹੀ ਪੁਲਿਸ ਵਾਲੇ ਵੀ ਛਕ ਰਹੀ, ਨਾਜ਼ਾਰ ਵੇਖ ਲੋਕ ਹੋ ਰਹੇ ਬਹੁਤ ਪ੍ਰਭਾਵਿਤ
ਏਬੀਪੀ ਸਾਂਝਾ | 30 Nov 2020 03:41 PM (IST)

1
2
3
4
5
6
7
8
9
10
ਦਿੱਲੀ ਦੀ ਹੱਦ ਉੱਪਰ ਲੰਗਰ ਦਾ ਰਵਾਇਤ ਵੇਖ ਲੋਕ ਬੇਹੱਦ ਪ੍ਰਭਾਵਿਤ ਹੋ ਰਹੇ ਹਨ। ਅਹਿਮ ਗੱਲ ਹੈ ਕਿ ਇਨ੍ਹਾਂ ਲੰਗਰਾਂ ਵਿੱਚ ਕਿਸਾਨਾਂ ਉੱਪਰ ਲਾਠੀਚਾਰਜ ਕਰਨ ਵਾਲੀ ਪੁਲਿਸ ਤੇ ਹੋਰ ਸੁਰੱਖਿਆ ਬਲ ਵੀ ਪੁੱਜ ਰਹੇ ਹਨ। ਵੇਖੋ ਤਸਵੀਰਾਂ
11
ਦਿੱਲੀ ਦੀਆਂ ਹੱਦਾਂ ਉੱਪਰ ਗੁਰੂ ਦਾ ਲੰਗਰ ਚੱਲ ਰਿਹਾ ਹੈ। ਬੇਸ਼ੱਕ ਕਿਸਾਨਾਂ ਨੇ ਆਪਣੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਲੰਗਰ ਭੇਜ ਰਹੀਆਂ ਹਨ।