Farmers Protest: ਖਨੌਰੀ ਬਾਰਡਰ 'ਤੇ ਇਕੱਠਾ ਹੋਏ ਕਿਸਾਨ, ਦਿੱਲੀ ਕਰੇਗਾ ਕੂਚ
(Photo Credit: Robert)
Download ABP Live App and Watch All Latest Videos
View In App(Photo Credit: Robert)
(Photo Credit: Robert)
(Photo Credit: Robert)
(Photo Credit: Robert)
(Photo Credit: Robert)
(Photo Credit: Robert)
ਇਨ੍ਹਾਂ 'ਚ 15 ਤੋਂ 20 ਹਾਜ਼ਰ ਕਿਸਾਨਾਂ ਦੇ ਇਕੱਠੇ ਹੋਣ ਦੀ ਉਮੀਦ ਹੈ। (Photo Credit: Robert)
ਇਸ ਦੇ ਨਾਲ ਹੀ ਦੱਸ ਦਈਏ ਕਿ ਕਿਸਾਨਾਂ ਦਾ ਕਾਫਲਾ ਅੱਜ ਰਾਤ ਹਰਿਆਣਾ ਹੀ ਰੁਕਣਗਾ। (Photo Credit: Robert)
ਇਸ ਦਰਮਿਆਨ ਹੁਣ ਸੂਬੇ ਦੇ ਕਿਸਾਨ ਦਿੱਲੀ ਕੂਚ ਕਰਨ ਲਈ ਖਨੌਰੀ ਬਾਰਡਰ 'ਤੇ ਇੱਕਠਾ ਹੈਏ। ਜਿੱਥੋਂ ਇਨ੍ਹਾਂ ਹਜ਼ਾਰਾਂ ਕਿਸਾਨਾਂ ਦਾ ਕਾਫਲਾ ਦਿੱਲੀ ਸਰਹੱਦਾਂ 'ਤੇ ਚਲ ਰਹੇ ਧਰਨੀਆਂ 'ਚ ਸ਼ਾਮਲ ਹੋਣਗੇ। (Photo Credit: Robert)
ਕਿਸਾਨਾਂ ਦੇ ਜਥੇ ਕੇਂਦਰੀ ਖੇਤੀ ਕਾਨੂੰਨਾਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਤੋਂ ਆਏ ਦਿਨ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਕੂਚ ਕਰ ਰਹੇ ਹਨ। (Photo Credit: Robert)
- - - - - - - - - Advertisement - - - - - - - - -