ਦਿੱਲੀ 'ਤੇ ਧਾਵਾ ਬੋਲਣ ਲਈ ਕਿਸਾਨਾਂ ਨੇ ਘੱਤੀਆਂ ਵਹੀਰਾਂ, 26 ਜਨਵਰੀ ਦਾ ਦਿਨ ਹੋਵੇਗਾ ਇਤਿਹਾਸਕ
Ramandeep Kaur | 12 Jan 2021 09:56 AM (IST)
1
2
3
4
5
6
7
8
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਚੌਥਾ ਜੱਥਾ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਦਿੱਲੀ ਲਈ ਰਵਾਨਾ ਹੋਇਆ।
9
ਦੇਖੋ ਹੋਰ ਤਸਵੀਰਾਂ
10
ਇਨ੍ਹਾਂ ਦਾ ਸਾਥ ਦੇਣ ਲਈ ਹੀ ਅੰਮ੍ਰਿਤਸਰ ਤੋਂ ਇਹ ਜਥਾ ਰਵਾਨਾ ਹੋਇਆ ਹੈ।
11
ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਡੇਢ ਮਹੀਨੇ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹਨ।
12
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਪੰਜਵਾਂ ਜੱਥਾ 20 ਜਨਵਰੀ ਨੂੰ ਰਵਾਨਾ ਕੀਤਾ ਜਾਵੇਗਾ।
13
ਜਿਸ 'ਚ ਵੱਡੀ ਗਿਣਤੀ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਰਵਾਨਾ ਹੋ ਰਹੇ ਹਨ।