ਬਹਾਦੁਰਗੜ 'ਚ ਕਿਸਾਨਾਂ ਨੇ ਲਾਏ ਡੇਰੇ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 28 Nov 2020 12:24 PM (IST)
1
2
3
ਕਿਸਾਨ ਇੱਥੇ ਹੀ ਲੰਗਰ ਪਕਾ ਰਹੇ ਹਨ।
4
ਪੰਜਾਬ ਦੇ ਕਿਸਾਨ ਥਾਂ ਥਾਂ ਬੈਰੀਕੇਡ ਤੋੜ ਕਿ ਦਿੱਲੀ ਹਰਿਆਣਾ ਬਾਡਰ ਬਹਾਦੁਰਗੜ ਤੇ ਪਹੁੰਚੇ ਹੋਏ ਹਨ।
5
ਕਿਸਾਨ ਦਿੱਲੀ ਦੀ ਹਿੱਕ ਤੇ ਜਾ ਬੈਠੇ ਹਨ ਅਤੇ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਡਟੇ ਹੋਏ ਹਨ।
6
ਕਿਸਾਨਾਂ ਨੇ ਬਹਾਦੁਰਗੜ ਹੀ ਡੇਰੇ ਲਾ ਲਏ ਹਨ।