✕
  • ਹੋਮ

ਦਿੱਲੀ ਰਿੰਗ ਰੋਡ ਤੋਂ ਕਿਸਾਨਾਂ ਨੇ ਸ਼ੁਰੂ ਕੀਤਾ ਟ੍ਰੈਕਟਰ ਮਾਰਚ, ਵੱਡੀ ਗਿਣਤੀ ਸੁਰੱਖਿਆ ਫੋਰਸ ਤਾਇਨਾਤ

ਏਬੀਪੀ ਸਾਂਝਾ   |  26 Jan 2021 08:59 AM (IST)
1

2

3

4

5

ਦੇਖੋ ਹੋਰ ਤਸਵੀਰਾਂ

6

ਟਰੈਕਟਰ ਮਾਰਚ ਦੇ ਨਾਲ-ਨਾਲ ਕਿਸਾਨ ਪੈਦਲ ਮਾਰਚ ਵੀ ਕਰ ਰਹੇ ਹਨ।

7

ਗਣਤੰਤਰ ਦਿਵਸ ਤੇ ਟ੍ਰੈਕਟਰ ਪਰੇਡ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ।

8

ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਰਿੰਗ ਰੋਡ ਤੋਂ ਮਾਰਚ ਸ਼ੁਰੂ ਕੀਤਾ।

9

ਮਿੱਥੇ ਸਮੇਂ ਤੋਂ ਪਹਿਲਾ ਕਿਸਾਨਾਂ ਨੇ ਦਿੱਲੀ ਵੱਲ ਕੂਚ ਸ਼ੁਰੂ ਕਰ ਦਿੱਤਾ ਹੈ।

  • ਹੋਮ
  • ਫੋਟੋ ਗੈਲਰੀ
  • ਖੇਤੀਬਾੜੀ
  • ਦਿੱਲੀ ਰਿੰਗ ਰੋਡ ਤੋਂ ਕਿਸਾਨਾਂ ਨੇ ਸ਼ੁਰੂ ਕੀਤਾ ਟ੍ਰੈਕਟਰ ਮਾਰਚ, ਵੱਡੀ ਗਿਣਤੀ ਸੁਰੱਖਿਆ ਫੋਰਸ ਤਾਇਨਾਤ
About us | Advertisement| Privacy policy
© Copyright@2025.ABP Network Private Limited. All rights reserved.