ਕਿਸਾਨੀ ਕਨੂੰਨਾਂ ਨਾਲ ਇੰਝ ਜੰਜ਼ੀਰਾਂ 'ਚ ਜਕੜੇ ਜਾਣਗੇ ਕਿਸਾਨ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 19 Dec 2020 05:38 PM (IST)
1
2
ਉਨ੍ਹਾਂ ਕਿਹਾ ਮੋਦੀ ਨੂੰ ਤਿੰਨ ਖੇਤੀ ਕਨੂੰਨਾਂ ਨੂੰ ਵਾਪਿਸ ਲੈਣਾ ਚਾਹੀਦਾ ਹੈ।
3
ਕਮਲ ਸਿੰਘ ਦਾ ਕਹਿਣਾ ਹੈ ਕਿ ਗੋਰਿਆਂ ਤੋਂ ਆਜ਼ਾਦੀ ਮਿਲੀ ਤਾਂ ਹੁਣ ਦੇਸ਼ ਕਾਲਿਆਂ ਦਾ ਗੁਲਾਮ ਹੋ ਗਿਆ ਹੈ।
4
ਪ੍ਰਦਰਸ਼ਨ ਕਰਨ ਵਾਲਾ ਕਿਸਾਨ ਕਮਲ ਸਿੰਘ ਅਮਰੋਹਾ ਦਾ ਰਹਿਣ ਵਾਲਾ ਹੈ।
5
ਅੱਜ ਵਿਰੋਧ ਪ੍ਰਦਰਸ਼ਨ ਦੀਆਂ ਕੁਝ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਕਿਸਾਨ ਆਪਣੇ ਆਪ ਨੂੰ ਜੰਜ਼ੀਰਾਂ 'ਚ ਜਕੜ ਕੇ ਵਿਰੋਧ ਕਰ ਰਿਹਾ ਹੈ।
6
ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੇ ਵਿਰੋਧ ਦੀਆਂ ਵੱਖੋ-ਵਕਘ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
7
ਤਿੰਨ ਖੇਤੀ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਅੰਦੋਲਨ ਅੱਜ 23ਵੇਂ ਦਿਨ ਵੀ ਜਾਰੀ ਹੈ।