ਦਿੱਲੀ ਹਿੰਸਾ ਤੋਂ ਬਾਅਦ ਹੁਣ ਕੀ ਹੈ ਮਾਹੌਲ, ਜਾਣੋ ਤਸਵੀਰਾਂ ਦੇ ਨਾਲ
ਏਬੀਪੀ ਸਾਂਝਾ | 27 Jan 2021 02:48 PM (IST)
1
ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਦੇ ਝੰਡੇ ਹੇਠ ਅੱਜ ਫਿਰ ਇਕੱਠੀਆਂ ਹੋ ਰਹੀਆਂ ਹਨ ਤੇ ਅੰਦੋਲਨ ਨੂੰ ਅੱਗੇ ਵਧਾਉਣ ਲਈ ਰਣਨੀਤੀ ਬਣਾਈ ਜਾ ਰਹੀ ਹੈ।
2
ਕਿਸਾਨ ਜਥੇਬੰਦੀਆ ਨੇ ਕੱਲ੍ਹ ਜੋ ਵੀ ਹੋਇਆ ਉਸ ਦੀ ਨਿੰਦਾ ਕੀਤੀ ਹੈ। ਦਿੱਲੀ ਪੁਲਿਸ ਤੇ ਰੈਪਿਡ ਐਕਸ਼ਨ ਫੋਰਸ ਤਾਇਨਾਤ ਕੀਤੀ ਗਈ ਹੈ।
3
ਦਿੱਲੀ ਪੁਲਿਸ ਵੱਲੋਂ ਦਿੱਲੀ ਵੱਲ ਜਾ ਰਹੇ ਇਹ ਰਸਤੇ ਕੱਲ੍ਹ ਖੋਲ੍ਹੇ ਗਏ ਸੀ ਪਰ ਅੱਜ ਫਿਰ ਇਹ ਰਸਤੇ ਬੰਦ ਕੀਤੇ ਜਾ ਰਹੇ ਹਨ।
4
ਪੁਲਿਸ ਵੱਲੋਂ ਸੁਰੱਖਿਆ 'ਚ ਵਾਧਾ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਰੋਕਣ ਲਈ ਸੀਮੈਂਟ ਦੇ ਬੈਰੀਕੇਡ ਲਾਏ ਜਾ ਰਹੇ ਹਨ।
5
ਦਿੱਲੀ ਹਿੰਸਾ ਦੇ 24 ਘੰਟੇ ਬੀਤ ਜਾਣ ਤੋਂ ਬਾਅਦ ਕੀ ਮਾਹੌਲ ਹੈ, ਇਸ 'ਤੇ ਏਬੀਪੀ ਸਾਂਝਾ ਵੱਲੋਂ ਸਪੈਸ਼ਲ ਰਿਪੋਰਟ ਲਗਾਤਾਰ ਜਾਰੀ ਹੈ। ਕਿਸਾਨ ਸਟੇਜ ਤੋਂ ਲਗਾਤਾਰ ਬੋਲ ਰਹੇ ਹਨ। ਦੂਜੇ ਪਾਸੇ ਪੁਲਿਸ ਵੱਲੋਂ ਵੀ ਤਿਆਰੀਆ ਖਿੱਚੀਆਂ ਗਈਆਂ ਹਨ।