ਅੱਗ ਦੀ ਭੇਂਟ ਚੜੀ ਗਊਸ਼ਾਲਾ, ਜ਼ਿੰਦਾ ਸੜੀਆਂ ਗਾਵਾਂ ਤੇ ਬੱਕਰੀਆਂ
ਏਬੀਪੀ ਸਾਂਝਾ | 22 Dec 2020 06:30 PM (IST)
1
ਇਹ ਗਊਸ਼ਾਲਾ ਰਤੀਰਾਮ ਦੀ ਦੱਸੀ ਜਾ ਰਹੀ ਹੈ।
2
ਭਿਆਨਕ ਅੱਗ 'ਚ ਦੋ ਗਾਵਾਂ ਅਤੇ 10 ਬੱਕਰੀਆਂ ਸੜ ਗਈਆਂ।
3
4
5
6
ਪ੍ਰਸ਼ਾਸਨ ਨੇ ਪ੍ਰਭਾਵਤ ਪਰਿਵਾਰ ਨੂੰ 10 ਹਜ਼ਾਰ ਦੀ ਰਾਹਤ ਪ੍ਰਦਾਨ ਕੀਤੀ ਹੈ।
7
ਇਸ ਅੱਗ ਨਾਲ ਘਰ ਦਾ ਕੁਝ ਹਿੱਸਾ ਸੜ ਕੇ ਸੁਆਹ ਹੋ ਗਿਆ।
8
ਇਹ ਅੱਗ ਕੱਲ੍ਹ ਰਾਤ ਲੱਗੀ ਸੀ, ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
9
ਸੋਲਨ: ਅਰਕੀ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਕ੍ਰਿਊਂਟੀ 'ਚ ਬੀਤੀ ਰਾਤ ਇਕ ਗੋਦਾਮ ਅੱਗ ਦੀ ਲਪੇਟ 'ਚ ਆ ਗਿਆ।