ਬਠਿੰਡਾ ਵਿਖੇ ਬੀਜੇਪੀ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦਾ ਕਿਸਾਨਾਂ ਵਲੋਂ ਜ਼ਬਰਦਸਤ ਵਿਰੋਧ, ਵੇਖੋ ਤਸਵੀਰਾਂ
ਕਿਸਾਨਾਂ ਵਲੋਂ ਮਨੋਰੰਜਨ ਕਾਲੀਆ ਦਾ ਜ਼ਬਰਦਸਤ ਵਿਰੋਧ
ਕਿਸਾਨਾਂ ਵਲੋਂ ਮਨੋਰੰਜਨ ਕਾਲੀਆ ਦਾ ਜ਼ਬਰਦਸਤ ਵਿਰੋਧ
ਕਿਸਾਨਾਂ ਵਲੋਂ ਮਨੋਰੰਜਨ ਕਾਲੀਆ ਦਾ ਜ਼ਬਰਦਸਤ ਵਿਰੋਧ
ਕਿਸਾਨਾਂ ਵਲੋਂ ਮਨੋਰੰਜਨ ਕਾਲੀਆ ਦਾ ਜ਼ਬਰਦਸਤ ਵਿਰੋਧ
ਕਿਸਾਨਾਂ ਵਲੋਂ ਮਨੋਰੰਜਨ ਕਾਲੀਆ ਦਾ ਜ਼ਬਰਦਸਤ ਵਿਰੋਧ
ਮੋਠੂ ਸਿੰਘ ਨੇ ਅੱਗੇ ਕਿਹਾ ਕਿ ਅੱਜ ਸਾਨੂੰ ਪਤਾ ਲੱਗਿਆ ਸੀ ਇੱਥੇ ਮਨੋਰੰਜਨ ਕਾਲੀਆ ਨੇ ਆਉਣਾ ਹੈ ਤਾਂ ਅਸੀਂ ਭਾਰੀ ਗਿਣਤੀ ਵਿੱਚ ਕਿਸਾਨਾਂ ਨੂੰ ਨਾਲ ਲੈ ਕੇ ਪੁੱਜੇ ਹਾਂ। ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦਾ ਉਦੋਂ ਤਕ ਸਾਡੇ ਸੰਘਰਸ਼ ਅਤੇ ਧਰਨੇ ਮੁਜ਼ਾਹਰੇ ਇਸੇ ਤਰ੍ਹਾਂ ਜਾਰੀ ਰਹਿਣਗੇ।
ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਨੇ ਕਿਹਾ ਕਿ ਜਿੱਥੇ ਕਿਤੇ ਵੀ ਬੀਜੇਪੀ ਪਾਰਟੀ ਦੇ ਲੀਡਰ ਆਉਣਗੇ ਅਸੀਂ ਉਨ੍ਹਾਂ ਦਾ ਘਿਰਾਓ ਕਰਾਂਗੇ।
ਇਸ ਤੋਂ ਬਾਅਦ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਨਿੱਜੀ ਹੋਟਲ ਦੇ ਬਾਹਰ ਲੱਗੇ ਬੈਰੀਕੇਡ ਤੋੜ ਦਾਖਿਲ ਹੋਏ।
ਨਗਰ ਨਿਗਮ ਚੋਣਾਂ ਦੇ ਚੱਲਦੇ ਮਨੋਰੰਜਨ ਕਾਲੀਆ ਅੱਜ ਬਠਿੰਡਾ ਵਰਕਰਾਂ ਨਾਲ ਮੀਟਿੰਗ ਕਰਨ ਆਏ, ਜਿੱਥੇ ਕਿਸਾਨਾਂ ਨੂੰ ਇਸ ਦੀ ਸੂਚਨਾ ਮਿਲੀ।