✕
  • ਹੋਮ

ਕੋਰੋਨਾ ਦੇ ਦੌਰ 'ਚ ਕਈਆਂ ਨੇ ਕੀਤਾ ਪਿਆਰ ਦਾ ਇਜ਼ਹਾਰ, ਕਈਆਂ ਨੇ ਵਿਆਹ ਕਰਾ ਕੇ ਕੀਤਾ ਹੈਰਾਨ

ਏਬੀਪੀ ਸਾਂਝਾ   |  25 Nov 2020 01:13 PM (IST)
1

ਗੌਹਰ ਖ਼ਾਨ ਅਤੇ ਜ਼ੈਦ ਦਰਬਾਰ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਐਕਟਰਸ ਅਤੇ ਮਾਡਲ ਗੌਹਰ ਖ਼ਾਨ ਹਾਲ ਹੀ ਵਿਚ ਜ਼ੈਦ ਦਰਬਾਰ ਤੋਂ ਮੰਗਣੀ ਫੋਟੋ ਸ਼ੇਅਰ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਦਿਖਾਈ ਦਿੱਤੀ।

2

ਉਧਰ ਟੀਵੀ ਐਕਟਰਸ ਅਵਿਕਾ ਗੌਰ ਨੇ ਇੱਕ ਰਿਐਲਟੀ ਸ਼ੋਅ 'ਚ ਮਿਲਿੰਦ ਚੰਦਵਾਨੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚੁੱਪੀ ਤੋੜੀ। ਦੱਸ ਦਈਏ ਦੋਵਾਂ ਨੂੰ ਅਕਸਰ ਮੁੰਬਈ ਏਅਰਪੋਰਟ 'ਤੇ ਸਪੋਟ ਕੀਤਾ ਗਿਆ ਹੈ।

3

ਬਾਲੀਵੁੱਡ ਐਕਟਰਸ ਕਾਜਲ ਅਗਰਵਾਲ ਨੇ ਹਾਲ ਹੀ 'ਚ ਮੁੰਬਈ 'ਚ ਗੌਤਮ ਕਿਚਲੂ ਨਾਲ ਵਿਆਹ ਕਰਕੇ ਖੂਬ ਲਾਈਮਲਾਈਟ ਆਪਣੇ ਨਾਂ ਕੀਤੀ। ਦੋਵਾਂ ਦਾ ਵਿਆਹ ਬੇਹੱਦ ਸ਼ਾਹੀ ਅੰਦਾਜ਼ 'ਤ ਹੋਇਆ।

4

ਇੰਡੀਅਨ ਆਈਡਲ 12 ਦੀ ਜੱਜ ਨੇਹਾ ਕੱਕੜ ਨੇ ਪਿਛਲੇ ਮਹੀਨੇ ਸਿੰਗਰ ਰੋਹਨਪ੍ਰੀਤ ਸਿੰਘ ਨਾ ਵਿਆਹ ਕੀਤਾ। ਦੱਸ ਦਈਏ ਕਿ ਦੋਵੇਂ ਆਪਣਾ ਹਨੀਮੂਨ ਦੁਬਈ 'ਚ ਮਨਾ ਰਹੇ ਹਨ। ਤੇ ਇਨ੍ਹਾਂ ਦੇ ਵਿਆਹ ਨੂੰ ਇੱਕ ਮਹੀਨਾ ਹੋ ਗਿਆ ਹੈ।

5

ਹਾਲ ਹੀ 'ਚ ਬਿੱਗ ਬੌਸ 14 ਦੇ ਘਰ 'ਚ ਰਾਹੁਲ ਵੈਧ ਨੇ ਨੈਸ਼ਨਲ ਟੀਵੀ 'ਤੇ ਆਪਣੀ ਗਰਲਫਰੈਂਡ ਦਿਸ਼ਾ ਪਰਮਾਰ ਨੂੰ ਪ੍ਰਪੋਜ਼ ਕੀਤਾ ਸੀ ਜਿਸ ਨੂੰ ਵੇਖ ਕੇ ਘਰ ਦੇ ਸਾਰੇ ਮੈਂਬਰ ਹੈਰਾਨ ਹੋ ਗਏ ਸੀ।

  • ਹੋਮ
  • ਫੋਟੋ ਗੈਲਰੀ
  • ਖ਼ਬਰਾਂ
  • ਕੋਰੋਨਾ ਦੇ ਦੌਰ 'ਚ ਕਈਆਂ ਨੇ ਕੀਤਾ ਪਿਆਰ ਦਾ ਇਜ਼ਹਾਰ, ਕਈਆਂ ਨੇ ਵਿਆਹ ਕਰਾ ਕੇ ਕੀਤਾ ਹੈਰਾਨ
About us | Advertisement| Privacy policy
© Copyright@2025.ABP Network Private Limited. All rights reserved.