ਗੌਹਰ ਖਾਨ ਦਾ ਜ਼ੈਦ ਦਰਬਾਰ ਨਾਲ ਹੋਇਆ ਨਿਕਾਹ, ਦੇਖੋ ਪ੍ਰੀ-ਵੈਡਿੰਗ ਤੋਂ ਲੈ ਕੇ ਵਿਆਹ ਦੀਆਂ ਸਾਰੀਆਂ ਤਸਵੀਰਾਂ
ਏਬੀਪੀ ਸਾਂਝਾ | 26 Dec 2020 01:44 PM (IST)
1
2
3
4
5
6
7
8
ਗੌਹਰ ਅਤੇ ਜ਼ੈਦ ਦੀ ਮੁਲਾਕਾਤ ਸੋਸ਼ਲ ਮੀਡੀਆ ਪਲੇਟਫਾਰਮ ਲਈ ਵੀਡੀਓ ਬਣਾਉਣ ਵੇਲੇ ਹੋਈ ਸੀ।
9
ਜ਼ੈਦ ਨਾਲ ਵਿਆਹ ਕਰਾਉਣ ਵਾਲੀ ਗੌਹਰ ਦਾ ਨਾਂ ਅਦਾਕਾਰ ਕੁਸ਼ਾਲ ਟੰਡਨ ਨਾਲ ਵੀ ਜੁੜ ਚੁੱਕਿਆ ਹੈ।
10
ਗੌਹਰ ਖਾਨ ਦੇ ਪਤੀ ਜੈਦ ਬਾਲੀਵੁੱਡ ਜਗਤ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਇਸਮਾਈਲ ਦਰਬਾਰ ਦਾ ਬੇਟਾ ਹੈ। ਜ਼ੈਦ ਗੌਹਰ ਤੋਂ 12 ਸਾਲ ਛੋਟਾ ਹੈ।
11
ਦੋਵਾਂ ਦੀਆਂ ਤਸਵੀਰਾਂ ਨਾ ਸਿਰਫ ਇੰਡਸਟਰੀ ਦੇ ਲੋਕਾਂ ਵਲੋਂ ਪਸੰਦ ਕੀਤੀਆਂ ਗਈਆਂ, ਬਲਕਿ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਫੈਨਸ ਨੇ ਵੀ ਤਸਵੀਰਾਂ 'ਤੇ ਅਥਾਹ ਪਿਆਰ ਦਿਖਾਇਆ।
12
ਗੌਹਰ ਆਪਣੇ ਵਿਆਹ ਦੀਆਂ ਸਾਰੀਆਂ ਰਸਮਾਂ ਦੀਆਂ ਤਸਵੀਰਾਂ ਲਗਾਤਾਰ ਸ਼ੇਅਰ ਕਰ ਰਹੀ ਹੈ। ਆਓ ਦੇਖੀਏ ਉਨ੍ਹਾਂ ਦੇ ਪ੍ਰੀ-ਵੈਡਿੰਗ ਤੋਂ ਲੈ ਕੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰ।
13
ਅਦਾਕਾਰਾ ਗੌਹਰ ਖਾਨ ਨੇ ਬੀਤੀ ਰਾਤ ਆਪਣੇ ਬੁਆਏਫ੍ਰੈਂਡ ਜ਼ੈਦ ਦਰਬਾਰ ਨਾਲ ਵਿਆਹ ਕਰਵਾ ਲਿਆ। ਗੌਹਰ ਨੇ ਆਪਣੇ ਇੰਸਟਾਗ੍ਰਾਮ 'ਤੇ ਵਿਆਹ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, 'ਕੁਬੂਲ ਹੈ'।