ਨਹਾਉਣਾ ਤਾਂ ਦੂਰ ਦੀ ਗੱਲ ਭਾਰਤ ਦੀ ਇਸ ਨਦੀ ਨੂੰ ਛੂਹਣ ਤੋਂ ਵੀ ਡਰਦੇ ਨੇ ਲੋਕ, ਬੁੱਝੋ ਭਲਾ ਕੀ ਹੈ ਨਾਂਅ ?
ABP Sanjha
Updated at:
19 Sep 2024 02:40 PM (IST)
1
ਗੰਗਾ ਨਦੀ ਨੂੰ ਭਾਰਤ ਦੀ ਸਭ ਤੋਂ ਪਵਿੱਤਰ ਅਤੇ ਵਿਸ਼ੇਸ਼ ਨਦੀ ਦਾ ਦਰਜਾ ਦਿੱਤਾ ਗਿਆ ਹੈ। ਗੰਗਾ ਨਦੀ ਨੂੰ ਭਾਰਤ ਦੀ ਸਭ ਤੋਂ ਵੱਡੀ ਨਦੀ ਵੀ ਮੰਨਿਆ ਜਾਂਦਾ ਹੈ।
Download ABP Live App and Watch All Latest Videos
View In App2
ਪਰ, ਕੀ ਤੁਸੀਂ ਅਜਿਹੀ ਨਦੀ ਬਾਰੇ ਜਾਣਦੇ ਹੋ ਜਿਸ ਨੂੰ ਛੂਹਣ ਤੋਂ ਵੀ ਲੋਕ ਡਰਦੇ ਹਨ?
3
ਉੱਤਰ ਪ੍ਰਦੇਸ਼ ਦੇ ਬਿਹਾਰ ਵਿੱਚ ਵਹਿਣ ਵਾਲੀ ਇਸ ਨਦੀ ਦਾ ਜ਼ਿਆਦਾਤਰ ਹਿੱਸਾ ਯੂਪੀ ਵਿੱਚ ਪੈਂਦਾ ਹੈ।
4
ਨਾਲ ਹੀ ਇਹ ਨਦੀ ਸੋਨਭੱਦਰ, ਚੰਦੌਲੀ, ਵਾਰਾਣਸੀ ਅਤੇ ਗਾਜ਼ੀਪੁਰ ਅਤੇ ਬਕਸਰ ਵਿੱਚ ਵਗਦੀ ਹੈ।
5
ਦਰਅਸਲ ਇਹ ਨਦੀ ਕੋਈ ਹੋਰ ਨਹੀਂ ਬਲਕਿ ਕਰਮਾਨਾਸ਼ਾ ਨਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਇਸ ਨਦੀ ਨੂੰ ਛੂਹਣ ਨਾਲ ਹਰ ਬਣਿਆ ਕੰਮ ਵੀ ਰੁਕ ਜਾਂਦਾ ਹੈ।