ਫ਼ਿਲਮ BellBottom ਦੀ ਸ਼ੂਟਿੰਗ ਦੌਰਾਨ ਇੱਕ ਝਲਕ: ਵੇਖੋ ਤਸਵੀਰਾਂ
ਏਬੀਪੀ ਸਾਂਝਾ | 05 Sep 2020 04:04 PM (IST)
1
ਫ਼ਿਲਮ 2 ਅਪ੍ਰੈਲ 2021 'ਚ ਰਿਲੀਜ਼ ਹੋਏਗੀ।
2
ਇਸ ਫ਼ਿਲਮ 'ਚ ਵਾਣੀ ਕਪੂਰ, ਹੂਮਾ ਕੁਰੇਸ਼ੀ ਅਤੇ ਲਾਰਾ ਦੱਤਾ ਵੀ ਨਜ਼ਰ ਆਉਣਗੀਆਂ।
3
ਇਹ ਫ਼ਿਲਮ ਇੱਕ ਸਪਾਏ ਥ੍ਰਿਲਰ ਮੂਵੀ ਹੈ।ਇਸ ਫ਼ਿਲਮ ਨੂੰ ਰਣਜੀਤ ਐਮ ਤਿਵਾਰੀ ਡਾਇਰੈਕਟ ਕਰ ਰਹੇ ਹਨ।
4
ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਫ਼ਿਲਮ ਇਸ ਵਕਤ ਗਲਾਸਗੋ 'ਚ ਸ਼ੂਟ ਹੋ ਰਹੀ ਹੈ।