Google Pay ਐਪ ਵਿੱਚ ਵੱਡੀਆਂ ਤਬਦੀਲੀਆਂ, ਨਵੇਂ ਫੀਚਰਸ ਕੀਤੇ ਸ਼ਾਮਲ
Google Pay 'ਚ Explore ਜੋੜਿਆ ਗਿਆ ਹੈ, ਜਿਸ ਵਿਚ ਉਪਭੋਗਤਾਵਾਂ ਨੂੰ ਨੇੜੇ ਮਿਲਣ ਵਾਲੀਆਂ ਡੀਲਸ ਬਾਰੇ ਦੱਸਿਆ ਜਾਵੇਗਾ। ਇਸ ਤੋਂ ਇਲਾਵਾ ਗੂਗਲ ਪੇ ਵਿਚ ਇਨਸਾਈਟ ਫੀਚਰ ਵੀ ਦਿੱਤਾ ਗਿਆ ਹੈ। ਇਸ ਦੇ ਤਹਿਤ, ਭੁਗਤਾਨ ਵਿਹੈਵਿਅਰ ਨੂੰ ਦੱਸਿਆ ਜਾਵੇਗਾ।
Download ABP Live App and Watch All Latest Videos
View In Appਭਾਰਤੀ ਉਪਭੋਗਤਾਵਾਂ ਲਈ ਗੂਗਲ ਪੇ ਲੋਗੋ ਬਦਲ ਗਿਆ ਹੈ ਅਤੇ ਕੁਝ ਨਵੇਂ ਫੀਚਰਸ ਵੀ ਸ਼ਾਮਲ ਕੀਤੇ ਗਏ ਹਨ। ਪਰ ਇੱਥੇ ਐਪ ਨੂੰ ਪੂਰੀ ਤਰ੍ਹਾਂ ਡਿਜ਼ਾਇਨ ਨਹੀਂ ਹੋਇਆ ਹੈ।
Google Pay 'ਚ Explore ਜੋੜਿਆ ਗਿਆ ਹੈ, ਜਿਸ ਵਿਚ ਉਪਭੋਗਤਾਵਾਂ ਨੂੰ ਨੇੜੇ ਮਿਲਣ ਵਾਲੀਆਂ ਡੀਲਸ ਬਾਰੇ ਦੱਸਿਆ ਜਾਵੇਗਾ। ਇਸ ਤੋਂ ਇਲਾਵਾ ਗੂਗਲ ਪੇ ਵਿਚ ਇਨਸਾਈਟ ਫੀਚਰ ਵੀ ਦਿੱਤਾ ਗਿਆ ਹੈ। ਇਸ ਦੇ ਤਹਿਤ, ਭੁਗਤਾਨ ਵਿਹੈਵਿਅਰ ਨੂੰ ਦੱਸਿਆ ਜਾਵੇਗਾ।
ਭੁਗਤਾਨ ਫੀਚਰ ਨੂੰ ਵੀ ਮੁੜ ਤਿਆਰ ਕੀਤਾ ਗਿਆ ਹੈ ਅਤੇ ਕੰਪਨੀ ਨੇ ਅਮਰੀਕਾ ਦੇ ਪੈਟਰੋਲ ਪੰਪ ਦੇ ਨਾਲ ਵੀ ਭਾਈਵਾਲੀ ਕੀਤੀ ਹੈ। ਇਹ 30 ਹਜ਼ਾਰ ਲੋਕੇਸ਼ਨਸ 'ਤੇ ਉਪਲਬਧ ਹੋਵੇਗਾ।
ਗੂਗਲ ਪੇ ਦਾ ਨਵਾਂ ਡਿਜ਼ਾਇਨ ਕੀਤਾ ਵਰਜ਼ਨ ਐਂਡਰਾਇਡ ਅਤੇ iOS ਦੋਵਾਂ ਲਈ ਉਪਲਬਧ ਹੋਵੇਗਾ। ਫਿਲਹਾਲ ਇਸ ਐਪ ਦਾ ਨਵਾਂ ਡਿਜ਼ਾਈਨ ਅਮਰੀਕਾ 'ਚ ਲਾਂਚ ਕੀਤਾ ਜਾ ਰਿਹਾ ਹੈ।
ਗੂਗਲ ਪੇ ਵਿਚ ਦਿੱਤੇ ਨਵੇਂ ਫੀਚਰਸ ਬਾਰੇ ਗੱਲ ਕਰੀਏ ਤਾਂ ਹੁਣ ਯੂਜ਼ਰਸ ਇਸ ਐਪ ਦੇ ਜ਼ਰੀਏ ਯੂਐਸ ਵਿਚ ਖਾਣੇ ਦਾ ਆਰਡਰ ਦੇ ਸਕਦੇ ਹਨ। ਗੂਗਲ ਪੇ ਵਿਚ ਹੁਣ ਦੋਸਤਾਂ ਵਿਚ ਬਿਲ ਵੰਡਣ ਦਾ ਫੀਚਰ ਦਿੱਤਾ ਗਿਆ ਹੈ। ਕਿਰਾਇਆ, ਭੋਜਨ ਬਿੱਲਾਂ ਅਤੇ ਹੋਰ ਖਰਚਿਆਂ ਲਈ ਗਰੁੱਪ ਬਣਾ ਕੇ ਬਿਲਾਂ ਨੂੰ ਹਰੇਕ ਨਾਲ ਸਾਂਝਾ ਕੀਤਾ ਜਾ ਸਕਦਾ ਹੈ।
- - - - - - - - - Advertisement - - - - - - - - -