ਮੁੰਬਈ 'ਚ ਭਾਰੀ ਮੀਂਹ ਨਾਲ ਜਲਥਲ, ਸੁਮੰਦਰ 'ਚ ਵੀ ਉੱਠ ਰਹੀਆਂ ਉੱਚੀਆਂ ਲਹਿਰਾਂ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 06 Aug 2020 04:34 PM (IST)
1
2
ਐਨਡੀਆਰਐਫ ਤੇ ਰੇਲਵੇ ਅਧਿਕਾਰੀਆਂ ਨੇ ਦੋ ਲੋਕਲ ਟ੍ਰੇਨਾਂ ਦੇ ਜ਼ਰੀਏ ਸੀਐਸਐਮਟੀ ਤੇ ਸੈਂਡਹਸਰਟ ਰੋਡ ਸਟੇਸ਼ਨਾਂ ਵਿੱਚ ਫਸੇ 500 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਚਰਚ ਗੇਟ ਤੇ ਮੁੰਬਈ ਸੈਂਟਰਲ ਸਟੇਸ਼ਨ ਵਿੱਚ ਪਟੜੀਆਂ ਤੇ ਪਾਣੀ ਭਰਨ ਕਾਰਨ ਰੱਦ ਕਰ ਦਿੱਤਾ ਗਿਆ।
3
ਮੁੰਬਈ 'ਚ ਭਾਰੀ ਮੀਂਹ ਨੇ ਤੇ ਤੁਫਾਨ ਨੇ ਘਾਤਕ ਰੂਪ ਧਾਰ ਲਿਆ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਪੂਰੀ ਮੁੰਬਈ ਪਾਣੀ ਨਾਲ ਜਲਥਲ ਹੋ ਗਈ ਹੈ। ਮੀਂਹ ਨੇ ਪਿਛਲੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੜਕਾਂ ਮੀਂਹ ਦੇ ਪਾਣੀ ਨਾਲ ਸਮੁੰਦਰ ਬਣ ਗਈਆਂ ਹਨ।
4
5
6
7
8
9
10
11
12
13
14
ਦੱਖਣੀ ਮੁੰਬਈ ਦੇ ਕੋਲਾਬਾ 'ਚ ਪਿਛਲੇ 24 ਘੰਟੇ 'ਚ 330 mm ਬਾਰਿਸ਼ ਹੋਈ ਹੈ। ਉੱਥੇ ਹੀ ਪੱਛਮੀ ਉਪਨਗਰ ਸਾਂਤਾਕਰੂਜ਼ ਮੌਸਮ ਸਟੇਸ਼ਨ ਨੇ ਇਸ ਦੌਰਾਨ 146mm ਬਾਰਸ਼ ਦਰਜ ਕੀਤੀ ਹੈ।
15
ਬੀਐਮਸੀ ਮੁਤਾਬਕ ਹਾਲੇ ਵੀ ਦੱਖਣੀ ਮੁੰਬਈ ਦੇ ਕਈ ਇਲਾਕਿਆਂ 'ਚ ਪਾਣੀ ਭਰਿਆ ਹੋਇਆ ਹੈ। ਜਦਕਿ ਸ਼ਹਿਰ ਤੇ ਉਪ ਨਗਰ ਦੇ ਹੋਰ ਹਿੱਸਿਆਂ 'ਚ ਜਲਥਲ ਦੀ ਸਥਿਤੀ ਹੈ।