ਸੈਕਸ ਰੈਕੇਟ 'ਚ ਆ ਚੁੱਕਾ ਮਸ਼ਹੂਰ ਅਦਾਕਾਰਾਂ ਦਾ ਨਾਂਅ, ਕੋਈ ਇਤਰਾਜ਼ਯੋਗ ਹਾਲਤ 'ਚ ਮਿਲੀ ਤੇ ਕੋਈ ਹੋਈ ਗ੍ਰਿਫ਼ਤਾਰ
ਭੁਵਨੇਸ਼ਵਰੀ: ਤਮਿਲ ਅਦਾਕਾਰਾ ਬੁਵਨੇਸ਼ਵਰੀ 'ਤੇ ਇਲਜ਼ਾਮ ਲੱਗਾ ਸੀ ਕਿ ਉਹ ਆਪਣੇ ਘਰ 'ਚ ਸੈਕਸ ਰੈਕੇਟ ਚਲਾ ਰਹੀ ਸੀ। ਸੈਕਸ ਰੈਕੇਟ ਨੂੰ ਲੈਕੇ ਭੁਵਨੇਸ਼ਵਰੀ ਦੀ ਕਈ ਵਾਰ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਕਿਨੇਰਾ: ਕਿਨੇਰਾ ਤੇਲਗੂ ਅਦਾਕਾਰਾ ਹੈ। ਕਿਨੇਰਾ 'ਤੇ ਕਈ ਵਾਰ ਸੈਕਸ ਬ੍ਰੋਕਰ ਰਹਿਣ ਦੇ ਇਲਜ਼ਾਮ ਲੱਗ ਚੁੱਕੇ ਹਨ।
ਸ਼ਰਲਿਨ ਚੋਪੜਾ: ਸ਼ਰਲਿਨ ਦਾ ਨਾਂਅ ਵੀ ਸੈਕਸ ਰੈਕੇਟ 'ਚ ਸਾਹਮਣੇ ਆ ਚੁੱਕਾ ਹੈ। ਸ਼ਰਲਿਨ ਕਈ ਵਾਰ ਸੋਸ਼ਲ ਮੀਡੀਆ 'ਤੇ ਖੁਦ ਕਹਿ ਚੁੱਕੀ ਹੈ ਕਿ ਉਹ ਵੇਸਵਾ ਦੇ ਧੰਦੇ 'ਚ ਸ਼ਾਮਲ ਰਹਿ ਚੁੱਕੀ ਹੈ।
ਮਿਸ਼ਟੀ ਮੁਖਰਜੀ: ਸਾਲ 2014 'ਚ ਜਨਵਰੀ ਦੇ ਮਹੀਨੇ ਇਕ ਹਾਈ ਪ੍ਰੋਫਾਇਲ ਸੈਕਸ ਰੈਕੇਟ ਦਾ ਖੁਲਾਸਾ ਹੋਇਆ। ਇਸ ਸੈਕਸ ਰੈਕੇਟ ਨੂੰ ਚਲਾਉਣ 'ਚ ਮਿਸ਼ਟੀ ਮੁਖਰਜੀ ਦਾ ਨਾਂਅ ਸਾਹਮਣੇ ਆਇਆ। ਜਦੋਂ ਪੁਲਿਸ ਨੇ ਰੇਡ ਮਾਰੀ ਤਾਂ ਮਿਸ਼ਟੀ ਮੁਖਰਜੀ ਨੂੰ ਇਤਰਾਜ਼ਯੋਗ ਹਾਲਤ 'ਚ ਫੜਿਆ ਗਿਆ।
ਸ਼ਵੇਤਾ ਬਾਸੂ ਪ੍ਰਸਾਦਿ: ਲੜੀਵਾਰ 'ਕਹਾਣੀ ਘਰ-ਘਰ ਕੀ' 'ਚ ਪਾਰਵਤੀ ਦੀ ਬੇਟੀ ਦਾ ਰੋਲ ਨਿਭਾਉਣ ਵਾਲੀ ਸ਼ਵੇਤਾ ਬਾਸੂ ਦਾ ਨਾਂਅ ਵੀ ਸੈਕਸ ਰੈਕੇਟ 'ਚ ਸਾਹਮਣੇ ਆ ਚੁੱਕਾ ਹੈ। ਸ਼ਵੇਤਾ ਨੇ ਕਈ ਸਾਊਥ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੂੰ ਸਾਲ 2014 'ਚ ਹੈਦਰਾਬਾਦ ਦੇ ਇਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਏਸ਼ ਅੰਸਾਰੀ: ਸਾਊਥ ਦੀ ਅਦਾਕਾਰਾ ਏਸ਼ ਅੰਸਾਰੀ ਵੀ ਸੈਕਸ ਰੈਕੇਟ 'ਚ ਫੜੀ ਜਾ ਚੁੱਕੀ ਹੈ। ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਫ਼ਿਲਮ 'ਚਲਤੇ-ਚਲਤੇ' ਅਤੇ 'ਓਮ ਸ਼ਾਂਤੀ ਓਮ' 'ਚ ਏਸ਼ ਅੰਸਾਰੀ ਨਜ਼ਰ ਆ ਚੁੱਕੀ ਹੈ। ਸਾਲ 2015 'ਚ ਨਵੰਬਰ ਦੇ ਮਹੀਨੇ ਰਾਜਸਥਾਨ ਦੇ ਜੋਧਪੁਰ 'ਚ ਇਕ ਹੋਟਲ 'ਚੋਂ ਤਿੰਨ ਹੋਰ ਮਹਿਲਾਵਾਂ ਨਾਲ ਏਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ 'ਚ ਅਦਾਕਾਰਾਂ ਤੇ ਮਾਡਲਸ ਦਾ ਸੈਕਸ ਰੈਕੇਟ 'ਚ ਨਾਂਅ ਸਾਹਮਣੇ ਆ ਚੁੱਕਾ ਹੈ। ਸੈਕਸ ਰੈਕੇਟ 'ਚ ਨਾਅ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ 'ਤੇ ਕਾਰਵਾਈ ਵੀ ਕੀਤੀ ਜਾ ਚੁੱਕੀ ਹੈ। ਇੱਥੇ ਉਨ੍ਹਾਂ ਅਦਾਕਾਰਾਂ ਬਾਰੇ ਗੱਲ ਕਰਾਂਗੇ ਜੋ ਫ਼ਿਲਮ ਇੰਡਸਟਰੀ ਦੀ ਚਕਾਚੌਂਧ ਤੇ ਗਲੈਮਰ ਤੋਂ ਦੇਹ ਵਪਾਰ 'ਚ ਫਸ ਚੁੱਕੀਆਂ ਹਨ।