✕
  • ਹੋਮ

ਤਾਜ਼ਾ ਬਰਫਬਾਰੀ ਨਾਲ ਸਫੇਦ ਚਾਦਰ ਹੇਠ ਲੁਕਿਆ ਹਿਮਾਚਲ, ਵੇਖੋ ਸ਼ਾਨਦਾਰ ਨਜ਼ਾਰਾ

ਏਬੀਪੀ ਸਾਂਝਾ   |  24 Jan 2021 01:24 PM (IST)
1

2

ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਹੈ ਅਤੇ ਪਹਾੜੀ ਇਲਾਕਿਆਂ ਦਾ ਰੁੱਖ ਨਾ ਕਰਨ ਦੀ ਸਲਾਹ ਦਿੱਤੀ ਹੈ।

3

ਕਈ ਇਲਾਕਿਆਂ 'ਚ ਬਿਜਲੀ ਪਾਣੀ ਠੱਪ ਹੈ।ਕਈ ਰਸਤੇ ਵੀ ਬਰਫਬਾਰੀ ਕਾਰਨ ਬੰਦ ਹੋ ਚੁੱਕੇ ਹਨ।

4

ਬਰਫਬਾਰੀ ਨਾਲ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

5

6

ਹਿਮਾਚਲ ਪ੍ਰਦੇਸ਼ ਦੇ ਬਰਮੌਰ-ਚੰਬਾ ਦੇ ਉੱਚੇ ਇਲਾਕਿਆਂ 'ਚ ਇੱਕ-ਇੱਕ ਫੁੱਟ ਤੱਕ ਤਾਜ਼ਾ ਬਰਫਬਾਰੀ ਹੋਈ ਹੈ।

  • ਹੋਮ
  • ਫੋਟੋ ਗੈਲਰੀ
  • ਖ਼ਬਰਾਂ
  • ਤਾਜ਼ਾ ਬਰਫਬਾਰੀ ਨਾਲ ਸਫੇਦ ਚਾਦਰ ਹੇਠ ਲੁਕਿਆ ਹਿਮਾਚਲ, ਵੇਖੋ ਸ਼ਾਨਦਾਰ ਨਜ਼ਾਰਾ
About us | Advertisement| Privacy policy
© Copyright@2026.ABP Network Private Limited. All rights reserved.