✕
  • ਹੋਮ

ਬਰਫ ਦੇ ਸਫੇਦ ਚਾਦਰ 'ਚ ਲੁਕਿਆ ਹਿਮਾਚਲ, ਵੇਖੋ ਬਰਫਬਾਰੀ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  12 Dec 2020 10:54 AM (IST)
1

2

3

ਬਰਫਬਾਰੀ ਨਾਲ ਕਈ ਸੜਕਾਂ ਬੰਦ ਹੋਈਆਂ ਹਨ।ਪ੍ਰਸ਼ਾਸਨ ਰਸਤੇ ਖੋਲਣ ਲਈ ਜੁਟਿਆ ਹੋਇਆ ਹੈ।

4

ਸ਼ਿਮਲਾ ਦੇ ਨਾਰਕੰਢਾ, ਖੜਾ ਪੱਥਰ, ਖਿੜਕੀ, ਕੁਲੂ ਅਤੇ ਮਨਾਲੀ ਸਮੇਤ ਲਾਹੌਲ, ਰੋਹਤਾਂਗ, ਕਿਨੌਰ, ਚਮਬਾ ਅਤੇ ਸਿਰਮੌਰ ਜ਼ਿਲ੍ਹਿਆਂ 'ਚ ਹੋਈ ਬਰਫਬਾਰੀ।

5

ਤਾਪਮਾਨ 'ਚ ਵੀ ਆਈ ਭਾਰੀ ਗਿਰਾਵਟ।ਸ਼ੀਤ ਲਹਿਰ ਦੀ ਲਪੇਟ 'ਚ ਪੂਰਾ ਪ੍ਰਦੇਸ਼।

6

ਹਿਮਾਚਲ 'ਚ ਮੁੜ ਬਦਲਿਆ ਮੌਸਮ ਨੇ ਮਿਜਾਜ਼।ਉਪਰੇ ਖੇਤਰ ਭਾਰੀ ਬਰਫਬਾਰੀ। ਨਿਚਲੇ ਅਤੇ ਮੈਦਾਨੀ ਇਲਾਕੇ 'ਚ ਰਾਤ ਹੋਈ ਬਾਰਿਸ਼।

  • ਹੋਮ
  • ਫੋਟੋ ਗੈਲਰੀ
  • ਖ਼ਬਰਾਂ
  • ਬਰਫ ਦੇ ਸਫੇਦ ਚਾਦਰ 'ਚ ਲੁਕਿਆ ਹਿਮਾਚਲ, ਵੇਖੋ ਬਰਫਬਾਰੀ ਦੀਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.