ਨਮ ਅੱਖਾਂ ਨਾਲ ਜਗਦੀਪ ਨੂੰ ਅੰਤਿਮ ਵਿਦਾਈ, ਵੇਖੋ ਅੰਤਿਮ ਸਫਰ ਦੀਆਂ ਇਹ ਤਸਵੀਰਾਂ
ਏਬੀਪੀ ਸਾਂਝਾ | 09 Jul 2020 09:22 PM (IST)

1
ਅੰਤਿਮ ਵਿਦਾਈ ਦੇ ਮੌਕੇ ਤੇ ਮਰਹੂਮ ਜਗਦੀਪ ਦੇ ਦੋਨੋਂ ਬੇਟੇ ਜਾਵੇਦ ਜਾਫਰੀ ਅਤੇ ਨਾਵੇਦ ਜਾਫਰੀ ਅਤੇ ਨੇੜਲੇ ਪਰਿਵਾਰਕ ਮੈਂਬਰ ਮੌਜੂਦ ਸਨ।
2
3
4
ਜਗਦੀਪ ਨੂੰ ਅੱਜ ਦੁਪਹਿਰ ਢਾਈ ਵਜੇ ਮੁੰਬਈ ਵਿੱਚ ਦੱਖਣੀ ਮੁੰਬਈ ਦੇ ਮਜਗਾਂਵ ਖੇਤਰ ਦੇ ਇਰਾਨ ਸੀਆ ਕਰਬੀਸਤਾਨ 'ਚ ਸਪੁਰਦ-ਏ-ਖਾਕ ਕੀਤਾ ਗਿਆ।
5
ਜਗਦੀਪ ਨੂੰ ਮੁੰਬਈ ਦੇ ਕਬਰਸਤਾਨ ਵਿੱਚ ਸਪੁਰਦ-ਏ-ਖਾਕ ਕੀਤਾ ਗਿਆ। ਉਸਦੇ ਅੰਤਿਮ ਸਫ਼ਰ 'ਚ ਉਸ ਦੇ ਬੇਟੇ ਅਤੇ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਵੇਖੇ ਗਏ।
6
ਬਾਲੀਵੁੱਡ ਦੇ ਦਿਗੱਜ ਅਦਾਕਾਰ ਜਗਦੀਪ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ।ਕੱਲ੍ਹ ਰਾਤ, 81 ਸਾਲ ਦੀ ਉਮਰ ਵਿੱਚ, ਉਨ੍ਹਾਂ ਇਸ ਸੰਸਾਰ ਨੂੰ ਅਲਵਿਦਾ ਕਿਹਾ।