ਪੜਚੋਲ ਕਰੋ
ਫੁੱਲਗੋਭੀ ਦੇ ਡੰਡਲਾਂ 'ਚ ਹੁੰਦਾ ਇੰਨਾ Vitamin, 99% ਔਰਤਾਂ ਗੰਦ 'ਚ ਸੁੱਟ ਦਿੰਦਿਆਂ
Cauliflower Leaves Benefits: ਸਰਦੀਆਂ ਦੇ ਮੌਸਮ ਵਿੱਚ ਹਰ ਘਰ ਵਿੱਚ ਗੋਭੀ ਆ ਹੀ ਜਾਂਦੀ ਹੈ, ਪਰ ਕਈ ਔਰਤਾਂ ਇਸ ਦੀ ਸਬਜ਼ੀ ਬਣਾਉਣ ਵੇਲੇ ਇਸ ਦੇ ਡੰਡਲ ਸੁੱਟ ਦਿੰਦੀਆਂ ਹਨ, ਪਰ ਉਨ੍ਹਾਂ ਵਿੱਚ ਕਿੰਨਾ ਵਿਟਾਮਿਨ ਹੁੰਦਾ ਹੈ, ਆਓ ਜਾਣਦੇ ਹਾਂ
Cauliflower Leaves
1/6

ਫੁੱਲ ਗੋਭੀ ਦੇ ਪੱਤੇ ਪ੍ਰੋਟੀਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ। ਇਹ ਬੱਚਿਆਂ ਦੇ ਸਰੀਰਕ ਵਿਕਾਸ ਵਿੱਚ ਮਦਦ ਕਰਦੇ ਹਨ ਅਤੇ ਉਨ੍ਹਾਂ ਦੀ ਲੰਬਾਈ, ਭਾਰ ਅਤੇ ਹੀਮੋਗਲੋਬਿਨ ਵਧਾਉਣ ਵਿੱਚ ਮਦਦਗਾਰ ਮੰਨੇ ਜਾਂਦੇ ਹਨ।
2/6

ਇਨ੍ਹਾਂ ਪੱਤਿਆਂ ਵਿੱਚ ਫਾਈਬਰ ਦੀ ਚੰਗੀ ਮਾਤਰਾ ਵੀ ਹੁੰਦੀ ਹੈ। ਫਾਈਬਰ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਅਤੇ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਵਾਉਂਦਾ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
Published at : 15 Jan 2026 04:54 PM (IST)
ਹੋਰ ਵੇਖੋ
Advertisement
Advertisement






















