ਪੜਚੋਲ ਕਰੋ
ਖਾਣਾ ਬਣਾਉਣ ਲਈ ਵਰਤੋ ਸਰ੍ਹੋਂ ਦਾ ਤੇਲ, ਦੂਰ ਹੋਣਗੀਆਂ ਆਹ 6 ਗੰਭੀਰ ਪਰੇਸ਼ਾਨੀਆਂ
ਸਰ੍ਹੋਂ ਦਾ ਤੇਲ ਸਿਰਫ਼ ਸੁਆਦ ਹੀ ਨਹੀਂ ਹੁੰਦਾ, ਇਹ ਸਿਹਤ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਦੀ ਰੋਜ਼ਾਨਾ ਵਰਤੋਂ ਭਾਰ, ਦਿਲ ਦੀ ਬਿਮਾਰੀ, ਪਾਚਨ ਕਿਰਿਆ ਆਦਿ 6 ਸਮੱਸਿਆਵਾਂ ਨੂੰ ਠੀਕ ਕਰ ਸਕਦੀ ਹੈ।
Mustard Oil
1/6

ਫਰਿੱਜ ਵਿੱਚ ਕੇਲਾ ਰੱਖਣ ਨਾਲ ਕੀ ਹੁੰਦਾ ਹੈ ਅਕਸਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਹੈ ਕਿ ਫਲ ਫਰਿੱਜ ਵਿੱਚ ਰੱਖਣੇ ਚਾਹੀਦੇ ਜਾਂ ਬਾਹਰ ਫਰਿੱਜ ਵਿੱਚ ਰੱਖਣ ਨਾਲ ਕੁਝ ਫਲਾਂ ਦੇ ਪੋਸ਼ਕ ਤੱਤ ਘੱਟ ਹੋ ਸਕਦੇ ਹਨ ਅਤੇ ਸੁਆਦ ਵੀ ਬਦਲ ਸਕਦਾ ਹੈ ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਫਰਿੱਜ ਵਿੱਚ ਕੇਲਾ ਰੱਖਣ ਨਾਲ ਕੀ ਹੁੰਦਾ ਹੈ ਕੇਲੇ ਨੂੰ ਫਰਿੱਜ ਵਿੱਚ ਰੱਖਣ ਨਾਲ ਇਹ ਖ਼ਰਾਬ ਹੋਣ ਲੱਗ ਜਾਂਦਾ ਹੈ ਫਰਿੱਜ ਵਿੱਚ ਕੇਲਾ ਰੱਖਣ ਨਾਲ ਇਸ ਦੇ ਛਿਲਕੇ ਕਾਲੇ ਪੈ ਜਾਂਦੇ ਹਨ ਅਤੇ ਇਹ ਛੇਤੀ ਖਰਾਬ ਹੋ ਜਾਂਦਾ ਹੈ ਕਿਉਂਕਿ ਇਹ ਠੰਡੇ ਤਾਪਮਾਨ ਨਾਲ ਕੇਲੇ ਦੇ ਪੱਕਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ ਕੇਲੇ ਨੂੰ ਫਰਿੱਜ ਵਿੱਚ ਰੱਖਣ ਨਾਲ ਇਸ ਦਾ ਸੁਆਦ ਬਦਲ ਜਾਂਦਾ ਹੈ ਜੋੜਾਂ ਦਾ ਦਰਦ ਅਤੇ ਸੋਜ ਹੋਵੇਗੀ ਘੱਟ: ਸਰ੍ਹੋਂ ਦੇ ਤੇਲ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ ਅਤੇ ਐਂਟੀ-ਇਨਫਲੇਮੇਟਰੀ ਗੁਣ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦੇ ਹਨ। ਜਿਹੜੇ ਲੋਕ ਇਸ ਨੂੰ ਰੋਜ਼ਾਨਾ ਆਪਣੇ ਭੋਜਨ ਵਿੱਚ ਵਰਤਦੇ ਹਨ, ਉਨ੍ਹਾਂ ਨੂੰ ਗਠੀਆ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।
2/6

ਕੋਲੈਸਟ੍ਰੋਲ ਲੈਵਲ ਹੋਵੇਗਾ ਕੰਟਰੋਲ: ਸਰ੍ਹੋਂ ਦਾ ਤੇਲ ਹਾਰਟ-ਫ੍ਰੈਂਡਲੀ ਫੈਟਸ ਨਾਲ ਭਰਪੂਰ ਹੁੰਦਾ ਹੈ। ਇਹ ਮਾੜੇ ਕੋਲੈਸਟ੍ਰੋਲ ਨੂੰ ਘਟਾਉਂਦਾ ਹੈ ਅਤੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
Published at : 07 Jun 2025 04:07 PM (IST)
ਹੋਰ ਵੇਖੋ





















