ਪੜਚੋਲ ਕਰੋ

ਨਹੁੰ ਦੱਸਦੇ ਸਿਹਤ ਦਾ ਹਾਲ: ਜੇ ਇਹ 5 ਬਦਲਾਅ ਦਿਖਣ, ਤੁਰੰਤ ਡਾਕਟਰ ਨਾਲ ਕਰੋ ਸਲਾਹ

ਨਹੁੰ ਸਿਰਫ਼ ਹੱਥਾਂ ਦੀ ਸੁੰਦਰਤਾ ਨਹੀਂ ਦਿਖਾਉਂਦੇ, ਸਗੋਂ ਇਹ ਸਾਡੀ ਸਿਹਤ ਬਾਰੇ ਵੀ ਬਹੁਤ ਕੁਝ ਦੱਸ ਸਕਦੇ ਹਨ। ਨਹੁੰ ਵਿੱਚ ਹੋਣ ਵਾਲੇ ਕੁਝ ਬਦਲਾਅ ਸਰੀਰ ਵਿੱਚ ਸਮੱਸਿਆਵਾਂ ਦਾ ਇਸ਼ਾਰਾ ਹੋ ਸਕਦੇ ਹਨ।

( Image Source : Freepik )

1/6
ਨਹੁੰ ਸਿਰਫ਼ ਹੱਥਾਂ ਦੀ ਸੁੰਦਰਤਾ ਨਹੀਂ ਦਿਖਾਉਂਦੇ, ਸਗੋਂ ਇਹ ਸਾਡੀ ਸਿਹਤ ਬਾਰੇ ਵੀ ਬਹੁਤ ਕੁਝ ਦੱਸ ਸਕਦੇ ਹਨ। ਨਹੁੰ ਵਿੱਚ ਹੋਣ ਵਾਲੇ ਕੁਝ ਬਦਲਾਅ ਸਰੀਰ ਵਿੱਚ ਸਮੱਸਿਆਵਾਂ ਦਾ ਇਸ਼ਾਰਾ ਹੋ ਸਕਦੇ ਹਨ। ਜੇ ਅਸੀਂ ਇਹ ਬਦਲਾਅ ਸਮੇਂ ਸਿਰ ਪਛਾਣ ਲਈਏ, ਤਾਂ ਬਿਮਾਰੀਆਂ ਨੂੰ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ। ਇਸ ਲਈ ਨਹੁੰਆਂ ਦੇ ਰੰਗ, ਬਣਤਰ ਅਤੇ ਕਿਸਮ ਦੇ ਬਦਲਾਅ ਨੂੰ ਨਜ਼ਰਅੰਦਾਜ਼ ਨਾ ਕਰਨਾ ਚਾਹੀਦਾ।

2/6
ਨਹੁੰ ਪੀਲੇ ਹੋ ਜਾਣਾ ਆਮ ਤੌਰ ‘ਤੇ ਫੰਗਲ ਇਨਫੈਕਸ਼ਨ ਦੀ ਨਿਸ਼ਾਨੀ ਹੁੰਦਾ ਹੈ। ਪਰ ਜੇ ਇਲਾਜ ਦੇ ਬਾਵਜੂਦ ਵੀ ਨਹੁੰ ਪੀਲੇ ਰਹਿੰਦੇ ਹਨ, ਤਾਂ ਇਹ ਗੰਭੀਰ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ। ਪੀਲੇ, ਮੋਟੇ ਅਤੇ ਹੌਲੀ-ਹੌਲੀ ਵਧਦੇ ਨਹੁੰ ਅਕਸਰ ‘ਪੀਲੇ ਨਹੁੰ ਸਿੰਡਰੋਮ’ ਨਾਲ ਜੁੜੇ ਹੁੰਦੇ ਹਨ, ਜੋ ਸਾਹ ਦੀਆਂ ਬਿਮਾਰੀਆਂ ਜਿਵੇਂ ਕਿ ਕ੍ਰੋਨਿਕ ਬ੍ਰੌਨਕਾਈਟਿਸ, ਸਾਈਨਸਾਈਟਿਸ ਅਤੇ ਲਿੰਫੈਟਿਕ ਪ੍ਰਣਾਲੀ ਦੀ ਸਮੱਸਿਆ ਨਾਲ ਸਬੰਧਿਤ ਹੋ ਸਕਦੇ ਹਨ।

3/6
ਨਹੁੰ ‘ਤੇ ਚਿੱਟੇ ਧੱਬੇ ਆਮ ਤੌਰ ‘ਤੇ ਕੈਲਸ਼ੀਅਮ ਦੀ ਕਮੀ ਨਾਲ ਨਹੀਂ ਹੁੰਦੇ। ਇਹ ਧੱਬੇ ਅਕਸਰ ਮਾਮੂਲੀ ਸੱਟ ਜਾਂ ਨਹੁੰ ਕੱਟਣ ਦੇ ਦੌਰਾਨ ਹੋਈ ਛੋਟੀ-ਮੋਟੀ ਚੋਟ ਕਾਰਨ ਬਣਦੇ ਹਨ। ਪਰ ਜੇ ਇਹ ਧੱਬੇ ਵੱਡੇ ਹੋਣ ਜਾਂ ਪੂਰੇ ਨਹੁੰ ‘ਤੇ ਫੈਲੇ ਹੋਣ, ਤਾਂ ਇਹ ਜ਼ਿੰਕ ਜਾਂ ਪ੍ਰੋਟੀਨ ਦੀ ਘਾਟ ਦਾ ਸੰਕੇਤ ਵੀ ਹੋ ਸਕਦੇ ਹਨ।

4/6
ਸਿਹਤਮੰਦ ਨਹੁੰ ਗੁਲਾਬੀ ਹੁੰਦੇ ਹਨ। ਜੇਕਰ ਇਹ ਨੀਲੇ ਜਾਂ ਜਾਮਨੀ ਹੋ ਜਾਣ, ਤਾਂ ਇਹ ਦਰਸਾਉਂਦਾ ਹੈ ਕਿ ਸਰੀਰ ਦੇ ਟਿਸ਼ੂਆਂ ਨੂੰ ਆਕਸੀਜਨ ਸਹੀ ਤਰ੍ਹਾਂ ਨਹੀਂ ਮਿਲ ਰਹੀ। ਇਹ ਸਾਹ, ਦਿਲ ਜਾਂ ਖੂਨ ਸੰਚਾਰ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦੀ ਨਿਸ਼ਾਨੀ ਹੋ ਸਕਦੀ ਹੈ।

5/6
ਜਦੋਂ ਨਹੁੰ ਮੁੜ ਕੇ ਚਮਚੇ ਵਰਗਾ ਆਕਾਰ ਲੈ ਲੈਂਦੇ ਹਨ, ਇਸਨੂੰ ਕੋਇਲੋਨੀਚੀਆ ਕਹਿੰਦੇ ਹਨ। ਇਹ ਆਮ ਤੌਰ ‘ਤੇ ਸਰੀਰ ਵਿੱਚ ਆਇਰਨ ਦੀ ਕਮੀ ਦਾ ਸੰਕੇਤ ਹੁੰਦਾ ਹੈ। ਇਸ ਦੌਰਾਨ ਨਹੁੰ ਨਰਮ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਕਿਨਾਰੇ ਉੱਪਰ ਵੱਲ ਮੁੜ ਕੇ ਚਮਚੇ ਵਰਗਾ ਆਕਾਰ ਬਣ ਜਾਂਦੇ ਹਨ।

6/6
ਨਹੁੰਆਂ 'ਤੇ ਬਰੀਕ ਲੰਬੀਆਂ ਲਕੀਰਾਂ ਆਮ ਤੌਰ ‘ਤੇ ਬੁਢਾਪੇ ਦੀ ਨਿਸ਼ਾਨੀ ਹੁੰਦੀਆਂ ਹਨ। ਪਰ ਜੇ ਇਹ ਲਕੀਰਾਂ ਡੂੰਘੀਆਂ ਹੋਣ ਜਾਂ ਨਹੁੰ ਦੀ ਸਤ੍ਹਾ 'ਤੇ ਛੋਟੇ ਟੋਏ ਦਿਖਾਈ ਦੇਣ, ਤਾਂ ਇਹ ਸਿਹਤ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਇਸਨੂੰ ਨਜ਼ਰਅੰਦਾਜ਼ ਨਾ ਕਰੋ।

ਹੋਰ ਜਾਣੋ ਸਿਹਤ

ਟਾਪ ਹੈਡਲਾਈਨ

Child Health : 5 ਸਾਲ ਦਾ ਬੱਚਾ ਨਹੀਂ ਬੋਲ ਰਿਹਾ? ਮਾਪੇ ਨਾ ਕਰਨ ਨਜ਼ਰਅੰਦਾਜ਼, ਹੋ ਸਕਦੀ ਹੈ ਇਹ ਸਮੱਸਿਆ

Dry Fruits Benefits : ਸਰਦੀਆਂ 'ਚ ਰੋਜ਼ ਖਾਓ ਇਹ 4 ਸੁੱਕੇ ਮੇਵੇ, ਸਰੀਰ ਨੂੰ ਮਿਲਣਗੇ ਕਈ ਫਾਇਦੇ!

Health News : ਸਰਦੀਆਂ 'ਚ ਖਾਓ ਅਲਸੀ ਦੀਆਂ ਪਿੰਨੀਆਂ, ਸਰੀਰ ਨੂੰ ਮਿਲਣਗੇ ਕਈ ਫਾਇਦੇ; ਜਾਣੋ ਕਿੰਨੀ ਮਾਤਰਾ ਖਾਣੀ ਹੈ ਸਹੀ

Winter Hair Fall : ਸਰਦੀਆਂ 'ਚ ਵਾਲ ਜ਼ਿਆਦਾ ਕਿਉਂ ਝੜਦੇ ਹਨ? ਜਾਣੋ 5 ਵੱਡੇ ਕਾਰਨ, ਇਨ੍ਹਾਂ ਤਰੀਕਿਆਂ ਨਾਲ ਕਰੋ ਬਚਾਅ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Ration Card : ਪੰਜਾਬ 'ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ, ਬਿਨਾਂ ਸਿਫ਼ਾਰਸ਼ ਘਰ-ਘਰ ਪਹੁੰਚਾਏਗੀ ਸਰਕਾਰ

Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ

Amritsar 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

SAD BJP Alliance : ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ? ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਦਿੱਤਾ ਵੱਡਾ ਬਿਆਨ!

ਸਰਦੀਆਂ 'ਚ ਰੋਜ਼ ਖਾਓ ਅਲਸੀ ਦੀ ਪਿੰਨੀ? ਜਾਣੋ ਸਿਹਤ ਨੂੰ ਕੀ ਮਿਲਦੇ ਹਨ ਫਾਇਦੇ!

Patiala 'ਚ ਪ੍ਰਾਪਰਟੀ ਡੀਲਰ 'ਤੇ ਫਾਇਰਿੰਗ ਕਰਨ ਵਾਲੇ 2 ਸ਼ੂਟਰ ਪੁਲਿਸ ਮੁਕਾਬਲੇ 'ਚ ਜ਼ਖ਼ਮੀ
Patiala 'ਚ ਪ੍ਰਾਪਰਟੀ ਡੀਲਰ 'ਤੇ ਫਾਇਰਿੰਗ ਕਰਨ ਵਾਲੇ 2 ਸ਼ੂਟਰ ਪੁਲਿਸ ਮੁਕਾਬਲੇ 'ਚ ਜ਼ਖ਼ਮੀ
Child Health : 5 ਸਾਲ ਦਾ ਬੱਚਾ ਨਹੀਂ ਬੋਲ ਰਿਹਾ? ਮਾਪੇ ਨਾ ਕਰਨ ਨਜ਼ਰਅੰਦਾਜ਼, ਹੋ ਸਕਦੀ ਹੈ ਇਹ ਸਮੱਸਿਆ
Child Health : 5 ਸਾਲ ਦਾ ਬੱਚਾ ਨਹੀਂ ਬੋਲ ਰਿਹਾ? ਮਾਪੇ ਨਾ ਕਰਨ ਨਜ਼ਰਅੰਦਾਜ਼, ਹੋ ਸਕਦੀ ਹੈ ਇਹ ਸਮੱਸਿਆ
Phone Safety Tips : ਫੋਨ ਪਾਣੀ 'ਚ ਡਿੱਗ ਜਾਵੇ ਤਾਂ ਚੌਲਾਂ 'ਚ ਪਾਉਣ ਦੀ ਨਾ ਕਰੋ ਗਲਤੀ, ਜਾਣੋ ਸਹੀ ਤਰੀਕਾ

Embed widget