ਪੜਚੋਲ ਕਰੋ

Gold Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਇਤਿਹਾਸਕ ਗਿਰਾਵਟ, 1.36 ਲੱਖ ਰੁਪਏ ਸਸਤੀ ਹੋਈ ਚਾਂਦੀ; ਲਗਾਤਾਰ ਡਿੱਗਦੇ ਰੇਟਾਂ ਨੇ ਖੁਸ਼ ਕੀਤੇ ਗਾਹਕ..

Gold Price Crash: ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆਉਣ ਨਾਲ ਗਾਹਕਾਂ ਵਿਚਾਲੇ ਖੁਸ਼ੀ ਦੀ ਲਹਿਰ ਹੈ। ਦੱਸ ਦੇਈਏ ਕਿ ਪਿਛਲੇ 2 ਦਿਨਾਂ 'ਚ ਸੋਨੇ ਦੀਆਂ ਕੀਮਤਾਂ 'ਚ ਲਗਭਗ 20 ਫੀਸਦੀ ਦੀ ਤਿੱਖੀ ਗਿਰਾਵਟ ਦਰਜ ਕੀਤੀ ਗਈ ਹੈ।

Gold Price Crash

1/4
ਮਲਟੀ-ਕਮੋਡਿਟੀ ਐਕਸਚੇਂਜ (MCX) ਦੇ ਅੰਕੜਿਆਂ ਅਨੁਸਾਰ, ਐਤਵਾਰ ਨੂੰ ਬਜਟ ਵਾਲੇ ਦਿਨ 24 ਕੈਰੇਟ ਸੋਨੇ ਦੀ ਕੀਮਤ ਡਿੱਗ ਕੇ 1,36,185 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ, ਜਦੋਂ ਕਿ ਇਹ ਸੈਸ਼ਨ 1,46,800 ਰੁਪਏ 'ਤੇ ਖੁੱਲ੍ਹਿਆ ਸੀ।

2/4
2 ਦਿਨਾਂ 'ਚ ਦੋ ਮਹੀਨਿਆਂ ਦਾ ਮੁਨਾਫਾ ਖਤਮ   ਸ਼ਨੀਵਾਰ ਨੂੰ ਘਰੇਲੂ ਬਾਜ਼ਾਰ 'ਚ ਸੋਨਾ 5.4 ਫੀਸਦੀ ਦੀ ਗਿਰਾਵਟ ਨਾਲ 1,69,470 ਰੁਪਏ 'ਤੇ ਬੰਦ ਹੋਇਆ ਸੀ। ਇਸ ਗਿਰਾਵਟ ਦਾ ਅਸਰ ਸਿਰਫ ਭਾਰਤ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਵੀ ਦੇਖਣ ਨੂੰ ਮਿਲਿਆ, ਜਿੱਥੇ ਸੋਨੇ ਦੀਆਂ ਕੀਮਤਾਂ 9 ਫੀਸਦੀ ਤੋਂ ਵੱਧ ਡਿੱਗ ਕੇ 4,887 ਡਾਲਰ ਪ੍ਰਤੀ ਔਂਸ 'ਤੇ ਆ ਗਈਆਂ। ਮਾਹਿਰਾਂ ਦਾ ਕਹਿਣਾ ਹੈ ਕਿ ਇਸ 2 ਦਿਨਾਂ ਦੀ ਗਿਰਾਵਟ ਨੇ ਪਿਛਲੇ 2 ਮਹੀਨਿਆਂ 'ਚ ਹੋਏ ਸਾਰੇ ਵਾਧੇ ਨੂੰ ਖਤਮ ਕਰ ਦਿੱਤਾ ਹੈ।

ਹੋਰ ਜਾਣੋ ਲਾਈਫਸਟਾਈਲ

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬ ਪੁਲਿਸ ਦਾ ਹਵਲਦਾਰ ਗ੍ਰਿਫਤਾਰ, ਜਾਣੋ ਕਿਉਂ ਕੀਤੀ ਗਈ ਕਾਰਵਾਈ?

ਸੁਖਬੀਰ ਬਾਦਲ ਨੇ ਸੱਦੀ ਅਹਿਮ ਮੀਟਿੰਗ! ਬਿਕਰਮ ਮਜੀਠੀਆ ਦੀ ਰਿਹਾਈ ਤੋਂ ਬਾਅਦ ਹੋ ਸਕਦਾ ਵੱਡਾ ਐਲਾਨ?

ਨਗਰ ਨਿਗਮ ਦੀ ਵੱਡੀ ਕਾਰਵਾਈ, SDO ਕੀਤਾ ਸਸਪੈਂਡ, ਜਾਣੋ ਪੂਰਾ ਮਾਮਲਾ

ਲੁਧਿਆਣਾ 'ਚ ਗੰਦਗੀ ਦੇ ਢੇਰ ਵੇਖ ਚੜ੍ਹਿਆ ਕਮਿਸ਼ਨਰ ਦਾ ਪਾਰਾ, ਅਧਿਕਾਰੀ ਨੂੰ ਕੀਤਾ Suspend

ਵੀਡੀਓਜ਼

ਮਜੀਠੀਆ ਨੇ ਕਿਵੇਂ ਕੇਕ ਕੱਟ ਕਿ ਮਨਾਈ ਰਿਹਾਈ ਦੀ ਖੁਸ਼ੀ
ਪੰਜਾਬ ਦੇ ਤਾਪਮਾਨ 'ਚ ਹੋਇਆ ਵਾਧਾ, ਇਨਾ ਜ਼ਿਲ੍ਹਿਆਂ 'ਚ ਪਵੇਗੀ ਅਜੇ ਵੀ ਧੁੰਦ
ਜੇਲ੍ਹ 'ਚ ਸੁਣੋ ਤਾਂ ਸਹੀ ਮਜੀਠੀਏ ਨਾਲ ਕੀ-ਕੀ ਹੋਇਆ
ਨਾ ਮਜੀਠੀਆ ਰੁਕੂਗਾ ਨਾ ਝੁਕੇਗਾ, CM ਮਾਨ ਨੂੰ ਸਿੱਧਾ ਚੈਂਲੇਂਜ
ਜੱਟ ਨੂੰ ਵੇਖਣ ਲਈ CM ਨੇ ਲਾਏ 32 ਕੈਮਰੇ: ਮਜੀਠੀਆ
Advertisement

ਫੋਟੋਗੈਲਰੀ

Advertisement
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ ਦਾ ਹਵਲਦਾਰ ਗ੍ਰਿਫਤਾਰ, ਜਾਣੋ ਕਿਉਂ ਕੀਤੀ ਗਈ ਕਾਰਵਾਈ?
ਪੰਜਾਬ ਪੁਲਿਸ ਦਾ ਹਵਲਦਾਰ ਗ੍ਰਿਫਤਾਰ, ਜਾਣੋ ਕਿਉਂ ਕੀਤੀ ਗਈ ਕਾਰਵਾਈ?
ਸੁਖਬੀਰ ਬਾਦਲ ਨੇ ਸੱਦੀ ਅਹਿਮ ਮੀਟਿੰਗ! ਬਿਕਰਮ ਮਜੀਠੀਆ ਦੀ ਰਿਹਾਈ ਤੋਂ ਬਾਅਦ ਹੋ ਸਕਦਾ ਵੱਡਾ ਐਲਾਨ?
ਸੁਖਬੀਰ ਬਾਦਲ ਨੇ ਸੱਦੀ ਅਹਿਮ ਮੀਟਿੰਗ! ਬਿਕਰਮ ਮਜੀਠੀਆ ਦੀ ਰਿਹਾਈ ਤੋਂ ਬਾਅਦ ਹੋ ਸਕਦਾ ਵੱਡਾ ਐਲਾਨ?
ਨਗਰ ਨਿਗਮ ਦੀ ਵੱਡੀ ਕਾਰਵਾਈ, SDO ਕੀਤਾ ਸਸਪੈਂਡ, ਜਾਣੋ ਪੂਰਾ ਮਾਮਲਾ
ਨਗਰ ਨਿਗਮ ਦੀ ਵੱਡੀ ਕਾਰਵਾਈ, SDO ਕੀਤਾ ਸਸਪੈਂਡ, ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਗੰਦਗੀ ਦੇ ਢੇਰ ਵੇਖ ਚੜ੍ਹਿਆ ਕਮਿਸ਼ਨਰ ਦਾ ਪਾਰਾ, ਅਧਿਕਾਰੀ ਨੂੰ ਕੀਤਾ Suspend
ਲੁਧਿਆਣਾ 'ਚ ਗੰਦਗੀ ਦੇ ਢੇਰ ਵੇਖ ਚੜ੍ਹਿਆ ਕਮਿਸ਼ਨਰ ਦਾ ਪਾਰਾ, ਅਧਿਕਾਰੀ ਨੂੰ ਕੀਤਾ Suspend
ਗੁਰਦੁਆਰਾ ਅੰਬ ਸਾਹਿਬ ਦਾ ਮੈਨੇਜਰ Suspend, ਜਾਣੋ ਪੂਰਾ ਮਾਮਲਾ

ਮਸਾਂ ਬਚੇ 236 ਯਾਤਰੀ, ਉਡਾਣ ਭਰਦਿਆਂ ਹੀ ਜਹਾਜ਼ ‘ਚ ਲੱਗੀ ਅੱਗ; ਮੱਚ ਗਈ ਹਫੜਾ-ਦਫੜੀ

ਫਰਵਰੀ 'ਚ 15 ਦਿਨਾਂ 'ਚ 2 ਗ੍ਰਹਿਣ, ਕਿੰਨਾ ਖਰਤਨਾਕ ਹੋਵੇਗਾ? ਕੀ ਹਨ ਸੰਕੇਤ

ਲੁਧਿਆਣਾ ’ਚ ਲੇਡੀ ਐਡਵੋਕੇਟ ਦੀ ਹੱਤਿਆ ਜਾਂ ਖੁਦਕੁਸ਼ੀ? ਮਾਂ ਵੱਲੋਂ ਇਨਸਾਫ਼ ਦੀ ਗੁਹਾਰ, ਪਾਰਟਨਰ ਤੋਂ ਮਿਲੇ ਧੋਖੇ ਤੋਂ ਬਾਅਦ ਚੁੱਕਿਆ ਖੌਫਨਾਕ ਕਦਮ...

Embed widget