Fashionable Blouse: ਬਲਾਊਜ਼ ਦੇ ਇਹ 5 ਡਿਜ਼ਾਈਨ ਤੁਹਾਡਾ ਦਿਲ ਜਿੱਤ ਲੈਣਗੇ, ਤੁਸੀਂ ਵੀ ਕਰ ਸਕਦੇ ਹੋ ਟਰਾਈ
ABP Sanjha
Updated at:
05 Jun 2024 03:45 PM (IST)
1
ਸਾੜ੍ਹੀ ਪਹਿਨਣਾ ਹਰ ਕੁੜੀ ਪਸੰਦ ਕਰਦੀ ਹੈ, ਇਸ ਲਈ ਉਹ ਨਵੇਂ ਡਿਜ਼ਾਈਨਰ ਬਲਾਊਜ਼ ਦੀ ਖੋਜ ਕਰਦੀ ਰਹਿੰਦੀ ਹੈ।
Download ABP Live App and Watch All Latest Videos
View In App2
ਇਨ੍ਹੀਂ ਦਿਨੀਂ ਡੀਪ ਨੇਕ ਬਲਾਊਜ਼ ਦੀ ਬਹੁਤ ਡਿਮਾਂਡ ਹੈ। ਇਸ ਨੂੰ ਪਹਿਨਣ ਨਾਲ ਸਾੜ੍ਹੀ ਦਾ ਲੁੱਕ ਵਧੀਆ ਹੋ ਜਾਂਦਾ ਹੈ।
3
ਇਸ ਤੋਂ ਇਲਾਵਾ ਤੁਸੀਂ ਪਫ ਸਲੀਵਜ਼ ਵਾਲਾ ਬਲਾਊਜ਼ ਟਰਾਈ ਕਰ ਸਕਦੇ ਹੋ। ਇਹ ਤੁਹਾਡੀ ਸੁੰਦਰਤਾ ਨੂੰ ਚਾਰ ਚੰਨ ਲਗਾ ਦੇਵੇਗਾ ।
4
ਤੁਸੀਂ ਆਫ ਸ਼ੋਲਡਰ ਬਲਾਊਜ਼ ਟਰਾਈ ਕਰ ਸਕਦੇ ਹੋ, ਇਸ ਨੂੰ ਸਾੜ੍ਹੀ ਦੇ ਨਾਲ ਲਹਿੰਗਾ 'ਤੇ ਵੀ ਪਹਿਨਿਆ ਜਾ ਸਕਦਾ ਹੈ। ਇਸ ਨਾਲ ਤੁਹਾਡੀ ਲੁੱਕ ਪਰਫੈਕਟ ਹੋ ਜਾਵੇਗੀ।
5
ਅੱਜਕਲ ਔਰਤਾਂ 'ਚ ਬੈਕਲੈੱਸ ਬਲਾਊਜ਼ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਤੁਸੀਂ ਫੁੱਲ ਸਲੀਵਜ਼ ਦੇ ਨਾਲ ਬੈਕਲੈੱਸ ਬਲਾਊਜ਼ ਵੀ ਟ੍ਰਾਈ ਕਰ ਸਕਦੇ ਹੋ।