Vastu Tips: ਘਰ ਦੇ ਅੰਦਰ ਰੱਖੀਆਂ ਇਹ ਚੀਜ਼ਾਂ ਤੁਹਾਨੂੰ ਕਰ ਸਕਦੀਆਂ ਨੇ ਕੰਗਾਲ
ABP Sanjha
Updated at:
21 Jun 2023 06:59 PM (IST)
1
ਖਰਾਬ ਚੀਜਾਂ: ਘਰ 'ਚ ਪਈਆਂ ਕੁੱਝ ਖਰਾਬ ਚੀਜ਼ਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਤੁਹਾਨੂੰ ਕੰਗਾਲ ਬਣਾ ਸਕਦੀਆਂ ਨੇ।
Download ABP Live App and Watch All Latest Videos
View In App2
ਟੁੱਟਿਆ ਕੱਚ: ਟੁੱਟਿਆ ਸ਼ੀਸ਼ਾ ਰੱਖਣ ਨਾਲ ਘਰ 'ਚ ਨਕਾਰਾਤਮਕ ਊਰਜਾ ਪੈਦਾ ਹੋ ਸਕਦੀ ਹੈ।
3
ਇਲੈਕਟ੍ਰਾਨਿਕ: ਖਰਾਬ ਇਲੈਕਟ੍ਰਾਨਿਕ ਚੀਜ਼ਾਂ ਰੱਖਣ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
4
ਕਬਾੜ: ਘਰ 'ਚ ਕਬਾੜ ਇਕੱਠਾ ਕਰਨ ਨਾਲ ਆਰਥਿਕ ਸਮੱਸਿਆ ਪੈਦਾ ਹੋ ਸਕਦੀ ਹੈ।
5
ਫਰਨੀਚਰ: ਟੁੱਟੇ ਹੋਏ ਫਰਨੀਚਰ ਨਾਲ ਘਰ ਵਿੱਚ ਵਾਸਤੂ ਦੋਸ਼ ਪੈਦਾ ਹੁੰਦੇ ਹਨ। ਜਿਸ ਨਾਲ ਜੀਵਨ 'ਚ ਕਈ ਸਮੱਸਿਆਵਾਂ ਆਉਂਦੀਆਂ ਹਨ।
6
ਰੁਕੀ ਹੋਈ ਘੜੀ: ਇਸ ਨਾਲ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।