ਸਾਈਕਲ ਤੇ ਸਵਾਰ ਹੋ ਕੈਪਟਨ ਨੂੰ ਮੰਗ ਪੱਤਰ ਦੇਣ ਪਹੁੰਚੇ ਬੈਂਸ ਭਰਾ
ਏਬੀਪੀ ਸਾਂਝਾ | 26 Jun 2020 05:08 PM (IST)
1
ਇਸ ਸਾਈਕਲ ਯਾਤਰਾ ਨੂੰ ਰੋਕਣ ਲਈ ਚੰਡੀਗੜ੍ਹ-ਮੁਹਾਲੀ ਸਰਹੱਦ ਸੀਲ ਕਰ ਦਿੱਤੀ ਗਈ ਸੀ।
2
ਪੁਲਿਸ ਨੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਬੈਂਸ ਭਰਾ ਸਾਈਕਲ 'ਤੇ ਸਵਾਰ ਹੋ ਕੈਪਟਨ ਨੂੰ ਮਿਲਣ ਪਹੁੰਚੇ।
3
ਚੰਡੀਗੜ੍ਹ ਪੁਲਿਸ ਨੇ ਸਿਰਫ ਦੋ ਜਣਿਆਂ ਨੂੰ ਸੀਐਮ ਹਾਊਸ ਵੱਲ ਜਾਣ ਦੀ ਇਜ਼ਾਜਤ ਦਿੱਤੀ।
4
5
ਸਿਰਫ ਬੈਂਸ ਭਰਾ ਹੀ ਸਾਈਕਲ 'ਤੇ ਸਵਾਰ ਹੋ ਕੇ ਹੀ ਸੀਐਮ ਹਾਊਸ ਵੱਲ ਰਵਾਨਾ ਹੋਏ।
6
ਲੋਕ ਇਨਸਾਫ ਪਾਰਟੀ ਦੇ ਮੈਂਬਰ ਸਾਈਕਲ ਯਾਤਰਾ ਰਾਹੀਂ ਅੱਜ ਖੇਤੀਬਾੜੀ ਆਰਡੀਨੈਂਸ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਚੰਡੀਗੜ੍ਹ ਪਹੁੰਚੇ।