Lunar Eclipse June 2020: ਦੇਖੋ ਚੰਦਰਮਾ ਗ੍ਰਹਿਣ ਦੀਆਂ ਸੁੰਦਰ ਤਸਵੀਰਾਂ
ਏਬੀਪੀ ਸਾਂਝਾ | 06 Jun 2020 09:16 AM (IST)
1
ਬੀਤੀ ਰਾਤ ਇਸ ਸਾਲ ਦਾ ਦੂਜਾ ਚੰਦਰਮਾ ਗ੍ਰਹਿਣ ਲੱਗਿਆ।
2
3
5 ਜੁਲਾਈ ਨੂੰ ਲੱਗਣ ਵਾਲੇ ਗ੍ਰਹਿਣ ਨੂੰ ਉਪ-ਛਾਂ ਗ੍ਰਹਿਣ ਕਿਹਾ ਜਾਵੇਗਾ।
4
5
ਜਦੋਂ ਚੰਦਰਮਾ ਧਰਤੀ ਦੇ ਅਸਲ ਪਰਛਾਵੇਂ ਵਿੱਚੋਂ ਨਹੀਂ ਗੁਜ਼ਰਦਾ। ਇਸ ਨਾਲ ਚੰਦਰਮਾ 'ਤੇ ਸਿਰਫ ਹਲਕਾ ਜਿਹੀ ਪਰਛਾਵਾਂ ਪੈਂਦਾ ਦਿਖਾਈ ਦਿੰਦਾ ਹੈ।
6
ਬੀਤੀ ਰਾਤ ਲੱਗੇ ਗ੍ਰਹਿਣ ਨੂੰ ਸਟ੍ਰਾਬੇਰੀ ਲੂਨਰ ਏਕਲਿਪਸ ਵੀ ਆਖਿਆ ਗਿਆ।
7
ਚੰਦਰਮਾ ਗ੍ਰਹਿਣ ਤਿੰਨ ਤਰ੍ਹਾਂ ਦੇ ਹੁੰਦੇ ਹਨ, ਅੰਸ਼ਕ, ਉਪ-ਛਾਂ ਤੇ ਪੂਰਨ ਗ੍ਰਹਿਣ।
8
ਸਾਲ ਦਾ ਦੂਜਾ ਚੰਦਰ ਗ੍ਰਹਿਣ ਤਕਰੀਬਨ ਤਿੰਨ ਘੰਟਿਆਂ ਤੱਕ ਦਿਖਾਈ ਦਿੱਤਾ।
9
ਇਸ ਗ੍ਰਹਿਣ ਨੂੰ ਭਾਰਤ ਸਮੇਤ ਏਸ਼ੀਆ, ਯੂਰਪ, ਆਸਟ੍ਰੇਲੀਆ ਤੇ ਅਫਰੀਕਾ ਦੇ ਲੋਕਾਂ ਨੇ ਦੇਖਿਆ।