ਅਰਜੁਨ ਕਪੂਰ ਨਾਲ ਬਿਕਨੀ ਪਾ ਕੇ ਪੂਲ 'ਚ ਉੱਤਰ ਗਈ ਮਲਾਇਕਾ ਅਰੋੜਾ, ਸ਼ੇਅਰ ਕੀਤੀ ਇੱਕ ਹੋਰ ਤਸਵੀਰ
ਏਬੀਪੀ ਸਾਂਝਾ | 11 Jan 2021 03:29 PM (IST)
1
2
3
4
5
ਜਦੋਂ ਮਲਾਇਕਾ ਸਵਿਮਸੂਟ ਪਹਿਨ ਕੇ ਪੂਲ 'ਚ ਉਤਰੀ ਤਾਂ ਅਰਜੁਨ ਕਪੂਰ ਉਸ ਦੀ ਇਕ ਖਾਸ ਤਸਵੀਰ ਕਲਿਕ ਕਰਦੇ ਦਿਖਾਈ ਦਿੱਤੇ। ਪੂਲ 'ਚ ਅਰਜੁਨ ਮਲਾਇਕਾ ਦੇ ਇਸ ਅੰਦਾਜ਼ ਨੂੰ ਫੈਨਸ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
6
ਸੈਲੀਬ੍ਰੇਸ਼ਨ ਦੇ ਨਾਲ ਮਲਾਇਕਾ ਨੇ ਆਪਣੀ ਫਿੱਟਨੈੱਸ ਦਾ ਵੀ ਬਹੁਤ ਧਿਆਨ ਰੱਖਿਆ ਅਤੇ ਪੂਲ 'ਚ ਯੋਗਾ ਕਰਦੇ ਹੋਏ ਆਪਣੀ ਖੂਬਸੂਰਤ ਤਸਵੀਰ ਨੂੰ ਸ਼ੇਅਰ ਕੀਤਾ।
7
ਦੱਸ ਦੇਈਏ ਕਿ ਮਲਾਇਕਾ ਨੇ ਇਸ ਛੁੱਟੀਆਂ 'ਤੇ ਅਰਜੁਨ ਕਪੂਰ ਨਾਲ ਖੂਬ ਮਸਤੀ ਕੀਤੀ ਅਤੇ ਨਾਲ ਹੀ ਆਪਣੀ ਇਕ ਖੂਬਸੂਰਤ ਤਸਵੀਰ ਨੂੰ ਫੈਨਸ ਨਾਲ ਸਾਂਝਾ ਕੀਤਾ।
8
ਲੇਟੈਸਟ ਫੋਟੋ ਬਾਰੇ ਗੱਲ ਕਰੀਏ ਤਾਂ ਮਲਾਇਕਾ ਪੂਲ ਸਾਈਡ 'ਤੇ ਡਰਿੰਕ ਇੰਜੁਆਏ ਕਰਦੀ ਦਿਖਾਈ ਦੇ ਰਹੀ ਹੈ। ਉਸ ਦੇ ਫੈਨਸ ਗ੍ਰੀਨ ਆਫ ਸ਼ੋਲਡਰ ਡਰੈੱਸ 'ਚ ਮਲਾਇਕਾ ਦੇ ਇਸ ਅੰਦਾਜ਼ ਨੂੰ ਬਹੁਤ ਪਸੰਦ ਕਰ ਰਹੇ ਹਨ।
9
ਬਾਲੀਵੁੱਡ ਸਟਾਰ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਗੋਆ 'ਚ ਛੁੱਟੀਆਂ 'ਤੇ ਗਏ ਸੀ। ਅਜਿਹੇ 'ਚ ਇਹ ਛੁੱਟੀਆਂ ਇੱਕ ਵਾਰ ਫਿਰ ਚਰਚਾ ਵਿੱਚ ਆ ਗਈਆਂ ਹਨ।