ਆਖਰਕਾਰ ਖੁਲਿਆ ਮਾਤਾ ਮਨਸਾ ਦੇਵੀ ਦਾ ਦਰਬਾਰ, ਸ਼ਰਧਾਲੂਆਂ ‘ਚ ਖੁਸ਼ੀ
ਏਬੀਪੀ ਸਾਂਝਾ | 08 Jun 2020 06:33 PM (IST)
1
ਸ਼ਰਧਾਲੂਆਂ ਨੇ ਮੰਦਰ ਖੁੱਲਣ ‘ਤੇ ਖੁਸ਼ੀ ਜਤਾਈ ਹੈ। ਜਾਣਕਾਰੀ ਮੁਤਾਬਕ ਪਹਿਲੇ ਦਿਨ ਕਰੀਬ 300 ਸ਼ਰਧਾਲੂਆਂ ਨੇ ਮੱਥਾ ਟੇਕਿਆ।
2
3
4
5
6
7
8
ਮਾਤਾ ਮਨਸਾ ਦੇਵੀ ਦੇ ਦਰਸ਼ਨਾਂ ਲਈ ਕਰਨਾ ਹੋਵੇਗਾ ਆਨ-ਲਾਈਨ ਅਪਲਾਈ ਕਰਨਾ ਪਏਗਾ ਅਤੇ ਮੰਦਰ ਦੀ official website ‘ਤੇ ਸ਼ਰਧਾਲੂਆਂ ਨੂੰ ਸਾਰੀ ਜਾਣਕਾਰੀ ਦੇਣੀ ਹੋਵੇਗੀ। ਜਿਸ ਤੋਂ ਬਾਅਦ 15 ਤੋਂ 30 ਮਿੰਟਾਂ ‘ਚ ਕਨਫਰਮੇਸ਼ਨ ਮਿਲੇਗੀ।
9
10
11
12
ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇੱਥੇ ਲੰਗਰ ਅਤੇ ਪ੍ਰਸ਼ਾਦ ਨਹੀਂ ‘ਤੇ ਰੋਕ ਹੈ। ਨਾਲ ਹੀ ਦੱਸ ਦਈਏ ਕਿ ਬਗੈਰ ਟੋਕਨ ਮੰਦਰ ‘ਚ ਐਂਟਰੀ ਨਹੀਂ ਹੋਵੇਗੀ।
13
14
ਮਾਤਾ ਮਾਨਸਾ ਦੇਵੀ ਮੰਦਰ ਪੰਚਕੁਲਾ, ਤੋਂ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਦੇ ਲਈ ਸ਼ਰਧਾਲੂਆਂ ਨੂੰ ਪਹਿਲਾਂ ਤੋਂ ਆੱਨਲਾਈਨ ਬੁੱਕ ਕਰਨੀ ਪਏਗੀ।