✕
  • ਹੋਮ

ਮੌਨੀ ਰਾਏ ਕੁਆਰੰਟੀਨ ਦਾ ਇਸ ਲਈ ਲੈ ਰਹੀ ਮਜ਼ਾ, ਦੇਖੋ ਖੂਬਸੂਰਤ ਤਸਵੀਰਾਂ

ਏਬੀਪੀ ਸਾਂਝਾ   |  08 Jul 2020 08:45 AM (IST)
1

ਬੀਤੇ ਦਿਨੀਂ ਮੌਨੀ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦਿਆਂ ਇਕ ਤਸਵੀਰ ਸਾਂਝੀ ਕੀਤੀ ਸੀ। ਤਸਵੀਰਾਂ: ਇੰਸਟਾਗ੍ਰਾਮ

2

ਮੌਨੀ ਫ਼ਿਲਮ 'ਬ੍ਰਮਾਸਤ੍ਰ' 'ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਲਗਪਗ ਮੁਕੰਮਲ ਹੋ ਗਈ ਹੈ।

3

ਮੌਨੀ ਰਾਏ ਜਲਦ ਹੀ ਆਲੀਆ ਭੱਟ ਤੇ ਰਣਬੀਰ ਕਪੂਰ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆਏਗੀ।

4

ਲੌਕਡਾਊਨ ਦੌਰਾਨ ਵੀ ਮੌਨੀ ਰਾਏ ਆਪਣੇ ਫੈਂਸ ਨਾਲ ਲਗਾਤਾਰ ਅਪਡੇਟ ਸ਼ੇਅਰ ਕਰਦੀ ਰਹੀ।

5

ਮੌਨੀ ਰਾਏ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਰਹਿੰਦੀ ਹੈ ਤੇ ਤਸਵੀਰਾਂ ਫੈਂਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

6

ਤਸਵੀਰ ਦੀ ਕੈਪਸ਼ਨ 'ਚ ਮੌਨੀ ਨੇ ਲਿਖਿਆ,ਅਜੇ ਨਹੀਂ ਪਹਿਲਾਂ ਮੈਨੂੰ ਮੇਰੇ ਵਾਲ ਬਣਾ ਲੈਣ ਦਿਉ।

7

ਮੌਨੀ ਰਾਏ ਨੇ ਹਾਲ ਹੀ 'ਚ ਪੂਲ ਕਿਨਾਰੇ ਬੈਠਿਆਂ ਖੂਬਸੂਰਤ ਤਸਵੀਰ ਸਾਂਝੀ ਕੀਤੀ।

8

ਮੁੰਬਈ: ਬਾਲੀਵੁੱਡ ਅਦਾਕਾਰਾ ਮੌਨੀ ਰਾਏ ਬੇਹੱਦ ਖ਼ਾਸ ਅੰਦਾਜ਼ 'ਚ ਕੁਆਰੰਟੀਨ ਦਾ ਮਜ਼ਾ ਲੈ ਰਹੀ ਹੈ। ਇਸ ਦੌਰਾਨ ਉਹ ਖੂਬਸੂਰਤ ਤਸਵੀਰਾਂ ਵੀ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕਰ ਰਹੀ ਹੈ।

  • ਹੋਮ
  • ਫੋਟੋ ਗੈਲਰੀ
  • ਬਾਲੀਵੁੱਡ
  • ਮੌਨੀ ਰਾਏ ਕੁਆਰੰਟੀਨ ਦਾ ਇਸ ਲਈ ਲੈ ਰਹੀ ਮਜ਼ਾ, ਦੇਖੋ ਖੂਬਸੂਰਤ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.