ਵਿਆਹ ਦੀਆਂ ਖ਼ਬਰਾਂ ਦਰਮਿਆਨ ਦੁਬਈ ਪਹੁੰਚੀ ਮੌਨੀ ਰਾਏ, ਹੁਣ ਅਜਿਹੀਆਂ ਤਸਵੀਰਾਂ ਹੋ ਰਹੀਆਂ ਵਾਇਰਲ
ਫੈਨਸ ਹੁਣ ਮੌਨੀ ਦੀਆਂ ਫਿਲਮਾਂ ਤੋਂ ਵੱਧ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। (Photo Credit: @imouniroy Instagarm)
ਫਿਲਮ ਵਿੱਚ ਅਮਿਤਾਭ ਬੱਚਨ, ਨਾਗਰਜੂਨਾ ਅੱਕੀਨੇਨੀ ਅਤੇ ਡਿੰਪਲ ਕਪਾਡੀਆ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਫਿਲਮ 'ਚ ਮੌਨੀ ਰਾਏ ਖਲਨਾਇਕ ਦੇ ਕਿਰਦਾਰ 'ਚ ਨਜ਼ਰ ਆਏਗੀ। (Photo Credit: @imouniroy Instagarm)
ਵਰਕਫ੍ਰੰਟ ਦੀ ਗੱਲ ਕਰੀਏ ਤਾਂ ਮੌਨੀ ਰਾਏ ਆਲੀਆ ਭੱਟ - ਰਣਬੀਰ ਕਪੂਰ ਸਟਾਰਰ ਫਿਲਮ 'ਬ੍ਰਹਮਾਤਰ' 'ਚ ਨਜ਼ਰ ਆਵੇਗੀ। ਇਸ ਦਾ ਨਿਰਦੇਸ਼ਨ ਅਯਾਨ ਮੁਖਰਜੀ ਕਰ ਰਹੇ ਹਨ। (Photo Credit: @imouniroy Instagarm)
ਇੱਕ ਅੰਗ੍ਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਮੌਨੀ ਰਾਏ ਸੂਰਜ ਨਾਂਬਿਆਰ ਦੇ ਮਾਪਿਆਂ ਦੇ ਬਹੁਤ ਨਜ਼ਦੀਕੀ ਹੈ ਅਤੇ ਮੌਨੀ ਦੇ ਵਿਆਹ ਦਾ ਇਹ ਵੀ ਇੱਕ ਕਾਰਨ ਹੈ। (Photo Credit: @imouniroy Instagarm)
2019 ਵਿਚ ਪਹਿਲੀ ਵਾਰ ਸੂਰਜ ਅਤੇ ਮੌਨੀ ਦੀ ਡੇਟਿੰਗ ਦੀ ਜਾਣਕਾਰੀ ਸਾਹਮਣੇ ਆਈ, ਹਾਲਾਂਕਿ ਮੌਨੀ ਨੇ ਉਸ ਸਮੇਂ ਇਨ੍ਹਾਂ ਖ਼ਬਰਾਂ ਨੂੰ ਰੱਦ ਕਰ ਦਿੱਤਾ ਸੀ। (Photo Credit: @imouniroy Instagarm)
ਦੱਸ ਦੇਈਏ ਕਿ ਮੌਨੀ ਦਾ ਇਹ ਖੂਬਸੂਰਤ ਅੰਦਾਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। (Photo Credit: @imouniroy Instagarm)
ਮੌਨੀ ਦੀਆਂ ਇਹ ਤਸਵੀਰਾਂ ਦੁਬਈ ਦੀ ਹਨ। ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਮੌਨੀ ਇਸ ਸਮੇਂ ਆਪਣੇ ਬੁਆਏਫ੍ਰੈਂਡ ਦੇ ਨਾਲ ਸਮਾਂ ਬਿਤਾ ਰਹੀ ਹੈ। (Photo Credit: @imouniroy Instagarm)
ਹਾਲਾਂਕਿ ਮੌਨੀ ਨੇ ਅਜੇ ਵਿਆਹ ਦੀਆਂ ਖ਼ਬਰਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਉਹ ਕਾਫ਼ੀ ਸਮੇਂ ਤੋਂ ਦੁਬਈ ਵਿਚ ਰਹਿ ਰਹੀ ਹੈ। (Photo Credit: @imouniroy Instagarm)
ਫੇਮਸ ਐਕਟਰਸ ਮੌਨੀ ਰਾਏ ਬਹੁਤ ਜਲਦੀ ਦੁਬਈ ਵਿੱਚ ਰਹਿਣ ਵਾਲੇ ਬੈਂਕਰ ਸੂਰਜ ਨਾਂਬਿਆਰ ਨਾਲ ਵਿਆਹ ਕਰਨ ਜਾ ਰਹੀ ਹੈ। ਮੌਨੀ ਰਾਏ ਤੇ ਸੂਰਜ ਪਿਛਲੇ ਕੁਝ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ਤੇ ਜਲਦੀ ਹੀ ਵਿਆਹ ਕਰਨ ਜਾ ਰਹੇ ਹਨ। (Photo Credit: @imouniroy Instagarm)