ਪੜਚੋਲ ਕਰੋ

Big News: ਵੱਡੀ ਖਬਰ, ਕਾਂਗਰਸ ਦੀ ਸੀਨੀਅਰ ਆਗੂ ਦਾ ਦੇਹਾਂਤ; ਸਿਆਸੀ ਜਗਤ 'ਚ ਛਾਇਆ ਮਾਤਮ...

Congress Senior Leader Death: ਸਿਆਸੀ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕਾਂਗਰਸ ਦੀ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮੋਹਸਿਨਾ ਕਿਦਵਈ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ...

Congress Senior Leader Death

1/4
ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਤੜਕੇ ਕਰੀਬ 4 ਵਜੇ ਨੋਇਡਾ ਦੇ ਇੱਕ ਹਸਪਤਾਲ 'ਚ ਆਖਰੀ ਸਾਹ ਲਿਆ। ਉਨ੍ਹਾਂ ਨੂੰ ਅੱਜ ਸ਼ਾਮ ਦਿੱਲੀ ਦੇ ਨਿਜਾਮੁਦੀਨ 'ਚ ਸਥਿਤ ਕਬਰਸਤਾਨ 'ਚ ਸੁਪਰਦ-ਏ-ਖਾਕ ਕੀਤਾ ਜਾਵੇਗਾ। ਉਨ੍ਹਾਂ 94 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।  ਕਿਦਵਈ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਸਰਕਾਰ 'ਚ ਸਿਹਤ, ਟਰਾਂਸਪੋਰਟ ਅਤੇ ਸ਼ਹਿਰੀ ਵਿਕਾਸ ਮੰਤਰੀ ਰਹੀ। ਉਹ ਕਈ ਵਾਰ ਸੰਸਦ ਮੈਂਬਰਸ ਕਾਂਗਰਸ ਕਾਰਜ ਕਮੇਟੀ ਦੀ ਮੈਂਬਰ ਅਤੇ ਪਾਰਟੀ ਸੰਗਠਨ 'ਚ ਕਈ ਹੋਰ ਅਹੁਦਿਆਂ 'ਤੇ ਰਹੀ।

2/4
ਦੋ ਵਾਰ ਰਾਜ ਸਭਾ ਮੈਂਬਰ ਵੀ ਰਹੀ  1 ਜਨਵਰੀ, 1932 ਨੂੰ ਬਾਰਾਬੰਕੀ ਵਿੱਚ ਜਨਮੀ, ਮੋਹਸਿਨਾ ਕਿਦਵਈ ਛੱਤੀਸਗੜ੍ਹ ਤੋਂ ਦੋ ਵਾਰ ਰਾਜ ਸਭਾ ਲਈ ਚੁਣੀ ਗਈ ਸੀ। ਉਹ 1978 ਦੀਆਂ ਉਪ-ਚੋਣਾਂ, 1980 ਅਤੇ 1984 ਵਿੱਚ ਮੇਰਠ ਤੋਂ ਸੰਸਦ ਮੈਂਬਰ ਚੁਣੀ ਗਈ ਸੀ। ਬਾਅਦ ਵਿੱਚ ਉਸਨੇ 2004 ਤੋਂ 2010 ਅਤੇ 2010 ਤੋਂ 2016 ਤੱਕ ਰਾਜ ਸਭਾ ਮੈਂਬਰ ਵਜੋਂ ਸੇਵਾ ਨਿਭਾਈ।

ਹੋਰ ਜਾਣੋ ਦੇਸ਼

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

Sangrur 'ਚ ਟਰੈਕਟਰ ਤੋਂ ਡਿੱਗਣ ਨਾਲ 15 ਸਾਲਾ ਲੜਕੇ ਦੀ ਮੌਤ ,ਖੇਤ ਨੂੰ ਜਾਂਦੇ ਸਮੇਂ ਵਾਪਰਿਆ ਹਾਦਸਾ  

Women Reservation act 2023 :
Women Reservation act 2023 : "ਮਹਿਲਾ ਰਾਖਵੇਂਕਰਨ ਦੇ ਵਿਰੋਧ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ,"  PM ਮੋਦੀ ਦੇ ਸੰਬੋਧਨ 'ਤੇ ਮਮਤਾ ਬੈਨਰਜੀ ਦੀ ਪਹਿਲੀ ਪ੍ਰਤੀਕਿਰਿਆ 
 ਸਾਬਕਾ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਬੰਗਲਾਦੇਸ਼ ਵਿੱਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਹੋਣਗੇ, ਬੰਗਾਲ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਇੱਕ ਵੱਡਾ ਕਦਮ!

Mohali News : ਖਰੜ 'ਚ 12 ਸਾਲਾ ਬੱਚੀ ਦੀ ਸ਼ੱਕੀ ਹਾਲਾਤਾਂ 'ਚ ਮੌਤ , ਡਾਕਟਰ ਦੇ ਘਰ ਕਰਦੀ ਸੀ ਕੰਮ , ਓਥੇ ਹੀ ਲਟਕਦੀ ਮਿਲੀ ਲਾਸ਼ 

ਵੀਡੀਓਜ਼

ED ਰੇਡਾਂ ‘ਤੇ ਚੀਮਾ ਦਾ ਧਮਾਕੇਦਾਰ ਬਿਆਨ — BJP ‘ਤੇ ਸਿੱਧਾ ਵਾਰ
ਮਸਾਜ ਸੈਂਟਰ ਦੇ ਨਾਮ ‘ਤੇ ਗੰਦਾ ਧੰਦਾ! ਪੁਲਿਸ ਦੀ ਰੇਡ ‘ਚ ਵੱਡਾ ਖੁਲਾਸਾ
ਅੱਗ ਨਾਲ ਸੁਆਹ ਹੋਈ ਕਣਕ,  ਪਰ ਲੀਡਰਾਂ ਦੀ ਸਿਆਸਤ ਚਮਕੀ
ਸਿਤਾਰ ‘ਤੇ ਗੁਰਬਾਣੀ — ਚੰਡੀਗੜ੍ਹ ‘ਚ ਬਣਿਆ ਰੂਹਾਨੀ ਮਾਹੌਲ
Punjab ‘ਚ ਵੱਡੇ ਫੈਸਲੇ! ਕੈਬਿਨੇਟ ਮੀਟਿੰਗ ਦੀ ਪੂਰੀ ਅਪਡੇਟ
Advertisement

ਫੋਟੋਗੈਲਰੀ

Advertisement
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਮਸ਼ਹੂਰ ਸਪਾ ਸੈਂਟਰ 'ਤੇ ਪੁਲਿਸ ਨੇ ਛਾਪਾ ਮਾਰਿਆ, 5 ਕੁੜੀਆਂ ਸਣੇ 6 ਲੋਕ ਗ੍ਰਿਫਤਾਰ; ਮਾਲਕ ਹੋਇਆ ਫਰਾਰ...
ਪੰਜਾਬ ਦੇ ਮਸ਼ਹੂਰ ਸਪਾ ਸੈਂਟਰ 'ਤੇ ਪੁਲਿਸ ਨੇ ਛਾਪਾ ਮਾਰਿਆ, 5 ਕੁੜੀਆਂ ਸਣੇ 6 ਲੋਕ ਗ੍ਰਿਫਤਾਰ; ਮਾਲਕ ਹੋਇਆ ਫਰਾਰ...
LPG Consumption : LPG ਗੈਸ ਦੀ ਮੰਗ 'ਚ ਭਾਰੀ ਕਮੀ , ਕੀ ਮਹਿੰਗਾ ਸਿਲੰਡਰ ਹੈ ਗਿਰਾਵਟ ਦਾ ਕਾਰਨ ? ਜਾਣੋ 
LPG Consumption : LPG ਗੈਸ ਦੀ ਮੰਗ 'ਚ ਭਾਰੀ ਕਮੀ , ਕੀ ਮਹਿੰਗਾ ਸਿਲੰਡਰ ਹੈ ਗਿਰਾਵਟ ਦਾ ਕਾਰਨ ? ਜਾਣੋ 
Mohali News : ਖਰੜ 'ਚ 12 ਸਾਲਾ ਬੱਚੀ ਦੀ ਸ਼ੱਕੀ ਹਾਲਾਤਾਂ 'ਚ ਮੌਤ , ਡਾਕਟਰ ਦੇ ਘਰ ਕਰਦੀ ਸੀ ਕੰਮ , ਓਥੇ ਹੀ ਲਟਕਦੀ ਮਿਲੀ ਲਾਸ਼ 
Mohali News : ਖਰੜ 'ਚ 12 ਸਾਲਾ ਬੱਚੀ ਦੀ ਸ਼ੱਕੀ ਹਾਲਾਤਾਂ 'ਚ ਮੌਤ , ਡਾਕਟਰ ਦੇ ਘਰ ਕਰਦੀ ਸੀ ਕੰਮ , ਓਥੇ ਹੀ ਲਟਕਦੀ ਮਿਲੀ ਲਾਸ਼ 
Dearness Allowance Hike: ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਵੱਡਾ ਤੋਹਫ਼ਾ, ਮਹਿੰਗਾਈ ਭੱਤੇ ’ਚ 2 ਫੀਸਦੀ ਹੋਇਆ ਵਾਧਾ; ਪੈਨਸ਼ਨਰਾਂ ਨੂੰ ਵੀ ਮਿਲੇਗਾ ਲਾਭ...
ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਵੱਡਾ ਤੋਹਫ਼ਾ, ਮਹਿੰਗਾਈ ਭੱਤੇ ’ਚ 2 ਫੀਸਦੀ ਹੋਇਆ ਵਾਧਾ; ਪੈਨਸ਼ਨਰਾਂ ਨੂੰ ਵੀ ਮਿਲੇਗਾ ਲਾਭ...
Punjab News: ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਇਨ੍ਹਾਂ ਦੋ ਧੜਿਆਂ 'ਚ ਹੋਇਆ ਗੱਠਜੋੜ; ਚੋਣ ਮੈਦਾਨ 'ਚ ਉਤਰਨਗੇ ਇਕੱਠੇ!
ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਇਨ੍ਹਾਂ ਦੋ ਧੜਿਆਂ 'ਚ ਹੋਇਆ ਗੱਠਜੋੜ; ਚੋਣ ਮੈਦਾਨ 'ਚ ਉਤਰਨਗੇ ਇਕੱਠੇ!
Punjab News: ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀ ਮਾਰ ਕਤਲ: 4 ਸਾਥੀ ਵੀ ਗੰਭੀਰ ਜ਼ਖਮੀ, ਜਾਣੋ ਪੂਰਾ ਮਾਮਲਾ...
ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀ ਮਾਰ ਕਤਲ: 4 ਸਾਥੀ ਵੀ ਗੰਭੀਰ ਜ਼ਖਮੀ, ਜਾਣੋ ਪੂਰਾ ਮਾਮਲਾ...
Punjab News: ਪੰਜਾਬ 'ਚ ਬੇਅਦਬੀ 'ਤੇ ਉਮਰ ਕੈਦ ਦਾ ਕਾਨੂੰਨ ਬਣਿਆ, ਰਾਜਪਾਲ ਨੇ ਬਿੱਲ 'ਤੇ ਦਸਤਖਤ ਕੀਤੇ; ਨਵੇਂ ਕਾਨੂੰਨ ਤਹਿਤ ਇਹ ਕੰਮ ਕਰਨ 'ਤੇ ਮਿਲੇਗੀ ਸਖ਼ਤ ਸਜ਼ਾ...
ਪੰਜਾਬ 'ਚ ਬੇਅਦਬੀ 'ਤੇ ਉਮਰ ਕੈਦ ਦਾ ਕਾਨੂੰਨ ਬਣਿਆ, ਰਾਜਪਾਲ ਨੇ ਬਿੱਲ 'ਤੇ ਦਸਤਖਤ ਕੀਤੇ; ਨਵੇਂ ਕਾਨੂੰਨ ਤਹਿਤ ਇਹ ਕੰਮ ਕਰਨ 'ਤੇ ਮਿਲੇਗੀ ਸਖ਼ਤ ਸਜ਼ਾ...
Punjabi Artist Death: ਮਸ਼ਹੂਰ ਪੰਜਾਬੀ ਕਲਾਕਾਰ ਦੀਆਂ ਮੌਤ ਤੋਂ ਬਾਅਦ ਤਸਵੀਰਾਂ ਆਈਆਂ ਸਾਹਮਣੇ, ਹਾਲਤ ਵੇਖ ਪ੍ਰਸ਼ੰਸਕਾਂ ਦੀਆਂ ਅੱਖਾਂ ਹੋਈਆਂ ਨਮ...
ਮਸ਼ਹੂਰ ਪੰਜਾਬੀ ਕਲਾਕਾਰ ਦੀਆਂ ਮੌਤ ਤੋਂ ਬਾਅਦ ਤਸਵੀਰਾਂ ਆਈਆਂ ਸਾਹਮਣੇ, ਹਾਲਤ ਵੇਖ ਪ੍ਰਸ਼ੰਸਕਾਂ ਦੀਆਂ ਅੱਖਾਂ ਹੋਈਆਂ ਨਮ...
Embed widget