ਪੜਚੋਲ ਕਰੋ
CM Attacked: ਮਾਰਿਆ ਥੱਪੜ, ਕੱਢੀਆ ਗਾਲ੍ਹਾਂ, ਜਾਣੋ ਮੁੱਖ ਮੰਤਰੀ ਨਾਲ ਅਸਲ 'ਚ ਕੀ ਹੋਇਆ? ਹਮਲੇ ਕਾਰਨ ਭੱਖੀ ਸਿਆਸਤ...
CM Rekha Gupta Attacked: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਮੁੱਖ ਮੰਤਰੀ ਨਿਵਾਸ 'ਤੇ ਜਨਤਕ ਸੁਣਵਾਈ ਕਰ ਰਹੀ ਸੀ। ਇਸ ਦੌਰਾਨ ਕਿਸੇ ਨੇ ਉਨ੍ਹਾਂ 'ਤੇ ਬੈਗ ਨਾਲ ਹਮਲਾ ਕਰ ਦਿੱਤਾ। ਦੋਸ਼ੀ ਹਮਲਾਵਰ ਪੁਲਿਸ ਹਿਰਾਸਤ ਵਿੱਚ ਹੈ।
CM Rekha Gupta Attacked
Published at : 20 Aug 2025 10:41 AM (IST)






















