ਪੜਚੋਲ ਕਰੋ

Resignation: ਸਿਆਸਤ 'ਚ ਆਇਆ ਭੂਚਾਲ, ਸਟਾਲਿਨ ਨੇ ਛੱਡਿਆ CM ਦਾ ਅਹੁਦਾ? ਹੁਣ...

Chief Minister MK Stalin Resignation: ਸਿਆਸਤ ਵਿੱਚ ਵੱਡਾ ਧਮਾਕਾ ਹੋਇਆ ਹੈ। ਦੱਸ ਦੇਈਏ ਕਿ ਪੱਛਮੀ ਬੰਗਾਲ ਸਣੇ 5 ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੁਣ ਸਪੱਸ਼ਟ ਹੋ ਗਏ ਹਨ।

Chief Minister MK Stalin Resignation

1/3
ਭਾਜਪਾ ਨੇ ਪਹਿਲੀ ਵਾਰ ਬੰਗਾਲ ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ, ਉੱਥੇ ਹੀ ਅਸਾਮ ਵਿੱਚ ਵਾਪਸੀ ਵਿੱਚ ਵੀ ਸਫਲ ਰਹੀ। ਜਿਨ੍ਹਾਂ ਰਾਜਾਂ ਦੇ ਚੋਣ ਨਤੀਜੇ ਐਲਾਨੇ ਗਏ ਹਨ ਉਨ੍ਹਾਂ ਵਿੱਚ ਤਾਮਿਲਨਾਡੂ, ਕੇਰਲ, ਅਸਾਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਸ਼ਾਮਲ ਹਨ। ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ।

2/3
ਮੁੱਖ ਮੰਤਰੀ ਨੇ ਦਿੱਤਾ ਅਸਤੀਫ਼ਾ  ਦੱਸ ਦੇਈਏ ਕਿ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਹਾਰਨ ਤੋਂ ਇੱਕ ਦਿਨ ਬਾਅਦ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਮੰਗਲਵਾਰ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ। ਇਸ ਵਿਚ ਰਾਜਨੀਤੀ 'ਚ ਤਮਿਲਗਾ ਵੇਟ੍ਰੀ ਕੜਗਮ (ਟੀਵੀਕੇ) ਦੇ ਸੰਸਥਾਪਕ ਅਤੇ ਅਭਿਨੇਤਾ-ਰਾਜਨੇਤਾ ਵਿਜੇ ਨੇ ਅੱਜ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਲੇਕਰ ਨੂੰ ਅਗਲੀ ਸਰਕਾਰ ਬਣਾਉਣ ਲਈ ਆਪਣਾ ਦਾਅਵਾ ਪੇਸ਼ ਕਰਨ ਲਈ ਮੁਲਾਕਾਤ ਦਾ ਸਮਾਂ ਮੰਗਿਆ ਹੈ। ਸ਼੍ਰੀ ਸਟਾਲਿਨ ਨੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ ਅਤੇ ਇਸ ਨੂੰ ਲੋਕ ਭਵਨ 'ਚ ਸੌਂਪ ਦਿੱਤਾ ਗਿਆ ਹੈ। ਇਸ ਵਿਚ ਵਿਜੇ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਅਤੇ ਰਾਜਪਾਲ ਨੂੰ ਚਿੱਠੀ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਹੈ।

ਹੋਰ ਜਾਣੋ ਦੇਸ਼

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬ ਚੋਣਾਂ ਤੋਂ ਪਹਿਲਾਂ AAP ਪ੍ਰਧਾਨ ED ਰੇਡ 'ਚ ਘਿਰੇ, ਜਾਂਚ ਏਜੰਸੀ ਦਾ ਦਾਅਵਾ- ਮਨੀ ਲਾਂਡਰਿੰਗ ਦੋਸ਼ੀ ਇਨ੍ਹਾਂ ਦਾ ਕਰੀਬੀ

ਕੇਰਲ 'ਚ ਕੌਣ ਹੋਵੇਗਾ ਨਵਾਂ CM? ਮੁਕੁਲ ਵਾਸਨਿਕ ਦੇ ਹੱਥ 'ਚੋਂ ਵਿਧਾਇਕਾਂ ਦੇ ਸਮਰਥਨ ਵਾਲੀ ਚਿੱਠੀ ਦੀ ਫੋਟੋ ਵਾਇਰਲ

ਪੰਜਾਬ ਕਾਂਗਰਸ ਨੇ ਸੱਦੀ ਚੰਡੀਗੜ੍ਹ 'ਚ ਮੀਟਿੰਗ, ਇਨ੍ਹਾਂ ਮੁੱਦਿਆਂ ਨੂੰ ਲੈਕੇ ਬਣੇਗੀ ਰਣਨੀਤੀ; ਬਘੇਲ ਸਣੇ ਕਈ ਵੱਡੇ ਆਗੂ ਰਹਿਣਗੇ ਮੌਜੂਦ

ਪਠਾਨਕੋਟ 'ਚ ਸ਼ਨੀਵਾਰ ਨੂੰ ਲੱਗੇਗੀ National Lok Adalat, ਇਨ੍ਹਾਂ ਮਾਮਲਿਆਂ ਦਾ ਹੋਵੇਗਾ ਨਿਪਟਾਰਾ

ਵੀਡੀਓਜ਼

ਤੁਸੀਂ ਵੀ ਕਿਸੇ ਮਾਂ ਦੇ ਪੁੱਤ ਹੋ’ — CM ਮਾਨ ਸਾਹਮਣੇ ਭਾਵੁਕ ਹੋਈ ਅਮ੍ਰਿਤਪਾਲ ਦੀ ਮਾਤਾ
CM ਮਾਨ ਦਾ ਵੱਡਾ ਦਾਅਵਾ — ‘ਅਸੀਂ ਬਿਨਾਂ ਰਿਸ਼ਵਤ ਨੌਕਰੀਆਂ ਦਿੱਤੀਆਂ ਨੇ
ਸ੍ਰੀ ਦਰਬਾਰ ਸਾਹਿਬ ਤੋਂ CM ਮਾਨ ਦੇ ਵੱਡੇ ਬਿਆਨ — ਸੁਣੋ ਕੀ ਕਹਿ ਗਏ
CM ਮਾਨ ਭੜਕੇ — ‘ਪਹਿਲਾਂ ਕਹਿੰਦੇ ਸੀ ਕਾਨੂੰਨ ਬਣਾਓ, ਹੁਣ ਕਹਿੰਦੇ ਮਨਜ਼ੂਰ ਨਹੀਂ!’
ਸਾਨੂੰ ਕਾਨੂੰਨ ਬਣਾਉਣ ਤੋਂ ਰੋਕਣ ਦੀਆਂ ਬਹੁਤ ਕੋਸ਼ਿਸ਼ਾਂ ਹੋਈਆਂ : CM
Advertisement

ਫੋਟੋਗੈਲਰੀ

Advertisement
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਠਾਨਕੋਟ 'ਚ ਸ਼ਨੀਵਾਰ ਨੂੰ ਲੱਗੇਗੀ National Lok Adalat, ਇਨ੍ਹਾਂ ਮਾਮਲਿਆਂ ਦਾ ਹੋਵੇਗਾ ਨਿਪਟਾਰਾ
ਪਠਾਨਕੋਟ 'ਚ ਸ਼ਨੀਵਾਰ ਨੂੰ ਲੱਗੇਗੀ National Lok Adalat, ਇਨ੍ਹਾਂ ਮਾਮਲਿਆਂ ਦਾ ਹੋਵੇਗਾ ਨਿਪਟਾਰਾ
ਪੰਜਾਬ ਕਾਂਗਰਸ ਨੇ ਸੱਦੀ ਚੰਡੀਗੜ੍ਹ 'ਚ ਮੀਟਿੰਗ, ਇਨ੍ਹਾਂ ਮੁੱਦਿਆਂ ਨੂੰ ਲੈਕੇ ਬਣੇਗੀ ਰਣਨੀਤੀ; ਬਘੇਲ ਸਣੇ ਕਈ ਵੱਡੇ ਆਗੂ ਰਹਿਣਗੇ ਮੌਜੂਦ
ਪੰਜਾਬ ਕਾਂਗਰਸ ਨੇ ਸੱਦੀ ਚੰਡੀਗੜ੍ਹ 'ਚ ਮੀਟਿੰਗ, ਇਨ੍ਹਾਂ ਮੁੱਦਿਆਂ ਨੂੰ ਲੈਕੇ ਬਣੇਗੀ ਰਣਨੀਤੀ; ਬਘੇਲ ਸਣੇ ਕਈ ਵੱਡੇ ਆਗੂ ਰਹਿਣਗੇ ਮੌਜੂਦ
ਅੰਮ੍ਰਿਤਸਰ 'ਚ GNDU ਵਿਦਿਆਰਥੀਆਂ ਤੇ ਸਿਕਿਊਰਿਟੀ ਗਾਰਡ ਵਿਚਾਲੇ ਕੁੱਟਮਾਰ, ID ਕਾਰਡ ਮੰਗਣ 'ਤੇ ਭੜਕੇ ਵਿਦਿਆਰਥੀ; ਮੱਚਿਆ ਚੀਕ ਚੀਹਾੜਾ

ਕੈਨੇਡਾ 'ਚ ਇਮੀਗ੍ਰੇਸ਼ਨ ਅਤੇ PR ਨੂੰ ਲੈਕੇ ਬਦਲੇ ਨਿਯਮ, ਜਾਣੋ ਕੀ ਹਨ

ਪੰਜਾਬ 'ਚ ਵਿਧਾਇਕ ਦੇ ਕਰੀਬੀ 'ਤੇ ਧੋਖਾਧੜੀ ਦਾ ਦੋਸ਼, ਨਗਰ ਨਿਗਮ 'ਚ ਨੌਕਰੀ ਦਾ ਝਾਂਸਾ ਦੇਕੇ ਠੱਗੇ 1.70 ਲੱਖ; ਮੱਚਿਆ ਹੜਕੰਪ

ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਇੰਨੀ ਤਰੀਕ ਤੋਂ ਫਿਰ ਪਵੇਗਾ ਮੀਂਹ; ਜਾਣੋ ਅਗਲੇ ਦਿਨਾਂ ਦਾ ਹਾਲ

ਆਹ ਵਿਟਾਮਿਨ ਖ਼ਤਮ ਕਰ ਦੇਵੇਗਾ ਕੈਂਸਰ ਹੋਣ ਦੀ ਟੈਨਸ਼ਨ! ਇਸ ਅਧਿਐਨ 'ਚ ਹੋਇਆ ਵੱਡਾ ਖੁਲਾਸਾ

99% ਲੋਕਾਂ ਨੂੰ ਨਹੀਂ ਪਤਾ ਸਵੇਰੇ ਉੱਠਣ ਦਾ ਸਮਾਂ, ਜਾਣੋ ਕੀ ਹੈ ਸਹੀ ਸਮਾਂ; ਨੇੜੇ ਨਹੀਂ ਆਉਣਗੀਆਂ ਬਿਮਾਰੀਆਂ

Embed widget