ਆਹ ਦੇਖੋ ਕੁਆਰੰਟੀਨ ਕੇਂਦਰ ਦਾ ਹਾਲ, ਤਸਵੀਰਾਂ ਦੇਖ ਕੇ ਰਹਿ ਜਾਓਗੇ ਹੈਰਾਨ
ਪਿੰਡ ਵਾਸੀਆਂ ਵਿੱਚ ਇਹ ਡਰ ਵੀ ਬਹੁਤ ਹੈ ਕਿ ਕੋਰੋਨਾ ਦੀ ਲਾਗ ਪੂਰੇ ਪਿੰਡ ਵਿੱਚ ਨਾ ਫੈਲ ਜਾਵੇ।
Download ABP Live App and Watch All Latest Videos
View In Appਉਥੇ ਹੀ ਕੁਝ ਲੋਕਾਂ ਨੇ ਕਿਹਾ ਕਿ ਖਾਣ ਪੀਣ ਦਾ ਕੋਈ ਵਧੀਆ ਪ੍ਰਬੰਧ ਨਹੀਂ ਹੈ, ਦੋਵੇਂ ਸਮੇਂ ਚਾਵਲ ਦਿੱਤੇ ਜਾਂਦੇ ਹਨ। ਦੁੱਧ ਵੀ ਬਹੁਤ ਪਤਲਾ ਹੁੰਦਾ ਹੈ।
ਮਜ਼ਦੂਰਾਂ ਨੇ ਦੱਸਿਆ ਕਿ ਉਹ ਪਿਛਲੇ 6 ਦਿਨਾਂ ਤੋਂ ਇਥੇ ਠਹਿਰੇ ਹਨ ਪਰ ਕੋਈ ਜਾਂਚ ਨਹੀਂ ਹੋਈ। ਕੁਝ ਦਿਨ ਪਹਿਲਾਂ ਡਾਕਟਰ ਆਏ ਅਤੇ ਠੰਡ ਜ਼ੁਕਾਮ ਦੀ ਦਵਾਈ ਦੇ ਕੇ ਚਲੇ ਗਏ।
ਇੱਥੇ ਪਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ 240 ਵਿਅਕਤੀਆਂ ‘ਤੇ ਸਿਰਫ 2 ਪਖਾਨੇ ਤੇ 2 ਹੈਂਡਪੰਪ ਹਨ, ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਬੌਂਦਰੀ ਤੋਂ ਬਾਹਰ ਜਾਣਾ ਪੈਂਦਾ ਹੈ। ਉੱਥੇ ਹੀ 2 ਲੋਕਾਂ ਨੂੰ 1 ਬਾਲਟੀ ਦਿੱਤੀ ਗਈ ਹੈ।
ਗਯਾ ਜ਼ਿਲ੍ਹੇ ਦੇ ਪਰੈਅ ਬਲਾਕ ਦੇ ਖੁਸ਼ਦੇਹਰਾ ਦੇ ਸਵਾਮੀ ਧਰਨੀਧਰ ਕਾਲਜ ਵਿੱਚ ਬਣਾਏ ਕੁਆਰੰਟੀਨ ਸੈਂਟਰ ਦੀ ਹਕੀਕਤ ਨੂੰ ਵੇਖਦਿਆਂ ਹਰ ਕੋਈ ਚੌਕ ਗਿਆ। ਇਸ ਕੇਂਦਰ ‘ਚ ਕੁੱਲ 240 ਪਰਵਾਸੀ ਮਜ਼ਦੂਰ ਠਹਿਰੇ ਹਨ ਜਿੱਥੇ ਨਾ ਤਾਂ ਡਾਕਟਰੀ ਜਾਂਚ ਕੀਤੀ ਗਈ ਹੈ ਤੇ ਨਾ ਹੀ ਕੋਈ ਸਹੂਲਤ ਦਿੱਤੀ ਗਈ ਹੈ।

- - - - - - - - - Advertisement - - - - - - - - -