ਪੜਚੋਲ ਕਰੋ
Police Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, IPS ਅਫਸਰਾਂ ਸਣੇ ਇਨ੍ਹਾਂ ਜ਼ਿਲ੍ਹਿਆਂ ਦੇ SSP ਬਦਲੇ, ਜਾਣੋ ਕੌਣ ਬਣਿਆ IG ਬਾਰਡਰ ਰੇਂਜ? ਹੁਕਮ ਤਰੁੰਤ ਪ੍ਰਭਾਵ ਨਾਲ ਜਾਰੀ...
Punjab Police: ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ। ਇੱਕੋ ਸਮੇਂ 8 ਆਈਪੀਐਸ ਅਤੇ 12 ਪੀਪੀਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ।



















