ਪੜਚੋਲ ਕਰੋ
Big News: ਵੱਡੀ ਖਬਰ, ਲੋਕਾਂ ਦਾ ਦੁਪਿਹਰ 12 ਤੋਂ ਸ਼ਾਮ 4 ਵਜੇ ਤੱਕ ਘਰੋਂ ਨਿਕਲਣਾ ਹੋਇਆ ਮੁਸ਼ਕਿਲ; ਜਾਣੋ ਵਜ੍ਹਾ...
Punjab News: ਪੰਜਾਬ 'ਚ ਭੱਖਦੀ ਗਰਮੀ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਦੱਸ ਦੇਈਏ ਕਿ ਅਸਮਾਨੋਂ ਵਰ੍ਹਦੀ ਅੱਗ ਦਾ ਕਹਿਰ ਦਿਨੋਂ-ਦਿਨ ਵੱਧ ਜਾ ਰਿਹਾ ਹੈ।
Punjab News
Published at : 09 Jun 2026 06:02 PM (IST)
























